Best Punjabi Dialogues | List of top punjabi film dialogues https://punjabipollywood.com/punjabi-movie-dialogues/ Pollywood News | New Punjabi Movies | Punjabi Song Lyrics Mon, 04 Mar 2024 14:43:47 +0000 en-US hourly 1 https://wordpress.org/?v=6.6.2 https://punjabipollywood.com/wp-content/uploads/2018/10/Punjabi-Pollywood.jpg Best Punjabi Dialogues | List of top punjabi film dialogues https://punjabipollywood.com/punjabi-movie-dialogues/ 32 32 Medal Movie Dialogues https://punjabipollywood.com/medal-movie-dialogues/ Wed, 14 Jun 2023 05:35:31 +0000 https://punjabipollywood.com/?p=69120 Medal Movie Dialogues / Status / Quotes Je Sadde Naal Vair Paake Putt Shareaam Ghumoge, Fer Shareaam Hi Maare Jaoge ਜੇ ਸਾਡੇ ਨਾਲ ਵੈਰ ਪਾਕੇ ਪੁੱਤ ਸ਼ਰੇਆਮ ਘੁੰਮੋਗੇ, ਫੇਰ ਸ਼ਰੇਆਮ ਹੀ ਮਾਰੇ ਜਾਓਗੇ Peyo De Gall Badnaami Te Munde De Hath Hathkaria Te Kasoor Ki Si, Supna Dekhna Medal Jittan Da ਪਿਓ ਦੇ ਗੱਲ ਬਦਨਾਮੀ […]

The post Medal Movie Dialogues appeared first on PunjabiPollywood.com.

]]>

Medal Movie Dialogues / Status / Quotes

Je Sadde Naal Vair Paake Putt Shareaam Ghumoge,
Fer Shareaam Hi Maare Jaoge

ਜੇ ਸਾਡੇ ਨਾਲ ਵੈਰ ਪਾਕੇ ਪੁੱਤ ਸ਼ਰੇਆਮ ਘੁੰਮੋਗੇ,
ਫੇਰ ਸ਼ਰੇਆਮ ਹੀ ਮਾਰੇ ਜਾਓਗੇ


Peyo De Gall Badnaami Te Munde De Hath Hathkaria
Te Kasoor Ki Si, Supna Dekhna Medal Jittan Da

ਪਿਓ ਦੇ ਗੱਲ ਬਦਨਾਮੀ ਤੇ ਮੁੰਡੇ ਦੇ ਹੱਥ ਹੱਥਕੜੀਆਂ
ਤੇ ਕਸੂਰ ਕੀ ਸੀ, ਸੁਪਨਾ ਦੇਖਣਾ ਮੈਡਲ ਜਿੱਤਣ ਦਾ


Eh Saali Duniya Hai E Dokhebaaz Aa

ਇਹ ਸਾਲੀ ਦੁਨੀਆਂ ਹੈ ਈ ਧੋਖੇਬਾਜ਼ ਆ


Din Jehda Marzi Howe
Changa Appan Bna Hi Lawange

ਦਿਨ ਜਿਹੜਾ ਮਰਜ਼ੀ ਹੋਵੇ
ਚੰਗਾ ਅੱਪਾਂ ਬਣਾ ਹੀ ਲਵਾਂਗੇ


Kabze Di Zameen te Mull Di Jnaani Da Maan Ni Kreeda
Kyuki Eh Samay Samay Sir Khasam Vataundiya Rehndiya Ne

ਕਬਜ਼ੇ ਦੀ ਜ਼ਮੀਨ ਤੇ ਮੁੱਲ ਦੀ ਜਨਾਨੀ ਦਾ ਮਾਨ ਨੀ ਕਰੀਦਾ
ਕਿਉਕਿ ਇਹ ਸਮੇਂ ਸਮੇਂ ਸਿਰ ਖਸਮ ਵਟਾਉਂਦੀਆਂ ਰਹਿੰਦੀਆਂ ਨੇ


Jatt Ta Pehla Hi Vigdeya Se
Te Tu Gall Hi Paani Di Karti
Hun Wattan Siviya ‘ch Hi Pengiya

ਜੱਟ ਤਾ ਪਹਿਲਾ ਹੀ ਵਿਗੜਿਆ ਸੀ
ਤੇ ਤੂੰ ਗੱਲ ਹੀ ਪਾਣੀ ਦੀ ਕਰਤੀ
ਹੁਣ ਵੱਟਾਂ ਸਿਵਿਆਂ ‘ਚ ਹੀ ਪੈਣਗੀਆਂ


Jdo Gold Star Aale De Hath 30 Da Star Aunda Na
Fer Shehar ‘ch Cheekan Ta Pendiya Hi Ne

ਜਦੋਂ ਗੋਲਡ ਸਟਾਰ ਆਲੇ ਦੇ ਹੱਥ 30 ਦਾ ਸਟਾਰ ਆਉਂਦਾ ਨਾ
ਫੇਰ ਸ਼ਹਿਰ ‘ਚ ਚੀਕਾਂ ਤਾ ਪੈਂਦੀਆਂ ਹੀ ਨੇ


Jdo Main Sidha Si, Ohdo Mai Bhajda Si
Jado’n Da Putha Hoyeya, Hun Duniya Bhajdi Ae

ਜਦੋਂ ਮੈਂ ਸਿੱਧਾ ਸੀ, ਓਦੋ ਮੈਂ ਭੱਜਦਾ ਸੀ
ਜਦੋਂ ਦਾ ਪੁੱਠਾ ਹੋਇਆ, ਹੁਣ ਦੁਨੀਆਂ ਭੱਜਦੀ ਐ


Raaz Karna Raaz
Saala Pta Lagje Duniya Nu
Aaye Aa Dharti Te

ਰਾਜ ਕਰਨਾ ਰਾਜ
ਸਾਲ ਪਤਾ ਲੱਗਜੇ ਦੁਨੀਆਂ ਨੂੰ
ਆਏ ਆਂ ਧਰਤੀ ਤੇ


Jaaneman bs Ehna Hi Dasna Si
Ki Duniya To Gumnaam Ni Jande

ਜਾਨੇਮਨ ਬਸ ਇਹਨਾਂ ਹੀ ਦੱਸਣਾ ਸੀ
ਕੀ ਦੁਨੀਆਂ ਤੋਂ ਗੁਮਨਾਮ ਨੀ ਜਾਂਦੇ

The post Medal Movie Dialogues appeared first on PunjabiPollywood.com.

]]>
Shareek 2 Movie Dialogues https://punjabipollywood.com/shareek-2-movie-dialogues/ Wed, 13 Jul 2022 05:39:15 +0000 https://punjabipollywood.com/?p=68183 Shareek 2 Movie Dialogues / Status / Quotes Ajj Haveli Nu Waris Mil Gya Te Mainu Shareek ਅੱਜ ਹਵੇਲੀ ਨੂੰ ਵਾਰਿਸ ਮਿਲ ਗਿਆ ਤੇ ਮੈਨੂੰ ਸ਼ਰੀਕ Bhupender Sya Mnaale Munde Diyann Khushiyaan Meri Rooh Nu Uss Din Sukoon Milu Jiddn Jasse Da Shareek Jameya ਭੁਪਿੰਦਰ ਸਿਆਂ ਮਨਾ ਲੈ ਮੁੰਡੇ ਦੀਆਂ ਖੁਸ਼ੀਆਂ ਮੇਰੀ ਰੂਹ ਨੂੰ ਉਸ […]

The post Shareek 2 Movie Dialogues appeared first on PunjabiPollywood.com.

]]>
shareek 2 movie dialogues

Shareek 2 Movie Dialogues / Status / Quotes

Ajj Haveli Nu Waris Mil Gya
Te Mainu Shareek

ਅੱਜ ਹਵੇਲੀ ਨੂੰ ਵਾਰਿਸ ਮਿਲ ਗਿਆ
ਤੇ ਮੈਨੂੰ ਸ਼ਰੀਕ


Bhupender Sya Mnaale Munde Diyann Khushiyaan
Meri Rooh Nu Uss Din Sukoon Milu
Jiddn Jasse Da Shareek Jameya

ਭੁਪਿੰਦਰ ਸਿਆਂ ਮਨਾ ਲੈ ਮੁੰਡੇ ਦੀਆਂ ਖੁਸ਼ੀਆਂ
ਮੇਰੀ ਰੂਹ ਨੂੰ ਉਸ ਦਿਨ ਸੁਕੂਨ ਮਿਲੂ
ਜਿੱਦਣ ਜੱਸੇ ਦਾ ਸ਼ਰੀਕ ਜੰਮਿਆ


Eh Puchde Mainu Shareaam Meri Maa De Naal
Kucchar Chukk Ke Turenga
Ke Ehna Kandha ‘ch hi Puttar Rhuga

ਇਹ ਪੁੱਛਦੇ ਮੈਨੂੰ ਸ਼ਰੇਆਮ ਮੇਰੀ ਮਾਂ ਦੇ ਨਾਲ
ਕੁੱਛੜ ਚੁੱਕ ਕੇ ਤੁਰੇਂਗਾ
ਕੇ ਇਹਨਾਂ ਕੰਧਾਂ ‘ਚ ਹੀ ਪੁੱਤਰ ਰਹੂਗਾ


Es Haveli Diyan Kandha’n Boliyaan Ne
Jo Kise Da Dard Ni Sundiya

ਇਸ ਹਵੇਲੀ ਦੀਆਂ ਕੰਧਾਂ ਬੋਲੀਆਂ ਨੇ
ਜੋ ਕਿਸੇ ਦਾ ਦਰਦ ਨੀ ਸੁਣਦੀਆਂ


Je Oh Sachi Mera Baap Hai Na
Ta Usnu Keh Uss Haveli ‘ch Nai
Ethe Aa Ke Rahe Sadde Kol
Nai Ta Sadda Vi Mjaak Na Bnaye

ਜੇ ਉਹ ਸੱਚੀ ਮੇਰਾ ਬਾਪ ਹੈ ਨਾ
ਤਾਂ ਉਸਨੂੰ ਕਹਿ ਉਸ ਹਵੇਲੀ ‘ਚ ਨੀਂ
ਇਥੇ ਆ ਕੇ ਰਹੇ ਸਾਡੇ ਕੋਲ
ਨਈ ਤਾਂ ਸਾਡਾ ਵੀ ਮਜਾਕ ਨਾ ਬਣਾਏ


Tilli Vi Jad Baldi Ae Apna Nishaan Chadd Ke Jandi Ae
Mera Ta Jinde Jee Koi Nishaan Nai Ae

ਤਿੱਲੀ ਵੀ ਜਦ ਬੱਲਦੀ ਐ ਆਪਣਾ ਨਿਸ਼ਾਨ ਛੱਡ ਕੇ ਜਾਂਦੀ ਐ
ਮੇਰਾ ਤਾਂ ਜਿੰਦੇ ਜੀ ਕੋਈ ਨਿਸ਼ਾਨ ਨਾਈ ਐ


Tu Sardar Saab Di Galti Ae
Putt Hon Da Haq Na Jtaa

ਤੂੰ ਸਰਦਾਰ ਸਾਬ ਦੀ ਗ਼ਲਤੀ ਐ
ਪੁੱਤ ਹੋਣ ਦਾ ਹੱਕ ਨਾ ਜਤਾ


Kudi Kade Vi Dagabaaz Nai Hundi
Jad Teri Si, Tan Teri Banke Rahi
Hun Bs Meri Wafa Hor Rishtya Naal Jud Gyi Ae

ਕੁੜੀ ਕਦੇ ਵੀ ਦਗੇਬਾਜ਼ ਨੀਂ ਹੁੰਦੀ
ਜਦ ਤੇਰੀ ਸੀ, ਤਾਂ ਤੇਰੀ ਬਣਕੇ ਰਹੀ
ਹੁਣ ਬਸ ਮੇਰੀ ਵਫਾ ਹੋਰ ਰਿਸ਼ਤਿਆਂ ਨਾਲ ਜੁੜ ਗਈ ਐ


Ishq ‘ch Maafi Nai Hundi, Saja Hundi Ae
Chahe Tere Jaan Ton Baad Mai Bhugta Ya Tu

ਇਸ਼ਕ ‘ਚ ਮਾਫੀ ਨੀਂ ਹੁੰਦੀ, ਸਜ਼ਾ ਹੁੰਦੀ ਐ
ਚਾਹੇ ਤੇਰੇ ਜਾਣ ਤੋਂ ਬਾਅਦ ਮੈਂ ਭੁਗਤਾਂ ਯਾ ਤੂੰ


Mera Vyah Tan Nafrat Naal Hoyeya
Bas Badle Da Muklawa Lena Baaki Ae

ਮੇਰਾ ਵਿਆਹ ਤਾਂ ਨਫਰਤ ਨਾਲ ਹੋਇਆ
ਬੱਸ ਬਦਲੇ ਦਾ ਮੁਕਲਾਵਾ ਲੈਣਾ ਬਾਕੀ ਐ


Le Putt Oye, Ajj Tainu Shagan Paa Reha
Ikk Din Tere Pyo Nu Maar Ke Bhajji Vi Zroor Pau

ਲੈ ਪੁੱਤ ਓਏ, ਅੱਜ ਤੈਨੂੰ ਸ਼ਗਨ ਪੈ ਰਿਹਾ
ਇੱਕ ਦਿਨ ਤੇਰੇ ਪਿਓ ਨੂੰ ਮਾਰ ਕੇ ਭਾਜੀ ਵੀ ਜ਼ਰੂਰ ਪਾਊ


Badla Len Lyi Shareek Nu Marna Pende
Par Tuhade Ton Badla Len Lyi Tuhanu Zinda Chadd Ke Chlya
Tuahda Jeena Hi Tuhadi Saja Ae
Rabb Kare Tuhanu Meri Umar Vi Lagg Je

ਬਦਲਾ ਲੈਣ ਲਈ ਸ਼ਰੀਕ ਨੂੰ ਮਾਰਨਾ ਪੈਂਦੇ
ਪਰ ਤੁਹਾਡੇ ਤੋਂ ਬਦਲਾ ਲੈਣ ਲਈ ਤੁਹਾਨੂੰ ਜ਼ਿੰਦਾ ਛੱਡ ਕੇ ਚਲਿਆ
ਤੁਆਡਾ ਜੀਣਾ ਹੀ ਤੁਹਾਡੀ ਸਜ਼ਾ ਐ
ਰੱਬ ਕਰੇ ਤੁਹਾਨੂੰ ਮੇਰੀ ਉਮਰ ਵੀ ਲੱਗ ਜੇ

The post Shareek 2 Movie Dialogues appeared first on PunjabiPollywood.com.

]]>
Qismat 2 Movie Dialogues https://punjabipollywood.com/qismat-2-movie-dialogues/ Sun, 03 Oct 2021 05:24:38 +0000 https://punjabipollywood.com/?p=56003 Qismat 2 Movie Dialogues / Status / Quotes Ghoor Le Jihna Goorne Look Ta Ni Dindi Mein – Baani ਘੂਰ ਲੈ ਜਿਹਨਾਂ ਘੂਰਨੇ ਲੁੱਕ ਤਾਂ ਨੀਂ ਦਿੰਦੀ ਮੈਂ – ਬਾਣੀ Assi Munde Ohnu Dost Kehnde Aa Jihnu Saari Umar Ni Chadna Hunda Tusi Kuriya Ohnu Dost Kehndiya Jihnu Chaddna Hunda – Shivjit Singh (Ammy Virk) […]

The post Qismat 2 Movie Dialogues appeared first on PunjabiPollywood.com.

]]>
qismat 2 movie dialogues

Qismat 2 Movie Dialogues / Status / Quotes

Ghoor Le Jihna Goorne
Look Ta Ni Dindi Mein – Baani

ਘੂਰ ਲੈ ਜਿਹਨਾਂ ਘੂਰਨੇ
ਲੁੱਕ ਤਾਂ ਨੀਂ ਦਿੰਦੀ ਮੈਂ – ਬਾਣੀ


Assi Munde Ohnu Dost Kehnde Aa
Jihnu Saari Umar Ni Chadna Hunda
Tusi Kuriya Ohnu Dost Kehndiya
Jihnu Chaddna Hunda – Shivjit Singh (Ammy Virk)

ਅੱਸੀ ਮੁੰਡੇ ਓਹਨੂੰ ਦੋਸਤ ਕਹਿੰਦੇ ਆ
ਜਿਹਨੂੰ ਸਾਰੀ ਉਮਰ ਨੀਂ ਛੱਡਣਾ ਹੁੰਦਾ
ਤੁਸੀਂ ਕੁੜੀਆਂ ਓਹਨੂੰ ਦੋਸਤ ਕਹਿੰਦੀਆਂ
ਜਿਹਨੂੰ ਛੱਡਣਾ ਹੁੰਦਾ – ਸ਼ਿਵਜੀਤ ਸਿੰਘ (ਐਮੀ ਵਿਰਕ)


Je Tainu Khush Rakhuga
Mainu Bhut Jyada Khushi Hougi
Par Je Tainu Dukhi Rakhuga
Mainu Hor Vi Zyada Khushi Hougi – Shivjit Singh (Ammy Virk)

ਜੇ ਤੈਨੂੰ ਖੁਸ਼ ਰੱਖੂਗਾ
ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ
ਪਰ ਜੇ ਤੈਨੂੰ ਦੁਖੀ ਰੱਖੂਗਾ
ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ – ਸ਼ਿਵਜੀਤ ਸਿੰਘ (ਐਮੀ ਵਿਰਕ)


Guru Nu Appan Kehda Mahabharat De Zamane ‘ch Aa – Mazaz Kaur (Tania)

ਗੁਰੂ ਨੂੰ ਆਪਾਂ ਕਿਹੜਾ ਮਹਾਭਾਰਤ ਦੇ ਜ਼ਮਾਨੇ ‘ਚ ਆ – Mazaz Kaur (ਤਾਨੀਆ)


Mera Pyaar Tu Nai Samjya Koi Gall Ni,
Marya Thodi Na Main, Khadeya Na
5 Saheliya Meriyan, Photo Dikhawa
Jaffiyan Payiyan Hoyiyan, Am a Playboy – Shivjit Singh (Ammy Virk)

ਮੇਰਾ ਪਿਆਰ ਤੂੰ ਨੀਂ ਸਮਝਿਆ ਕੋਈ ਗੱਲ ਨੀਂ,
ਮਰਿਆ ਥੋੜੀ ਨਾ ਮੈਂ, ਖੜਿਆ ਨਾ
5 ਸਹੇਲੀਆਂ ਮੇਰੀਆਂ, ਫੋਟੋ ਦਿਖਾਵਾ
ਜੱਫੀਆਂ ਪਈਆਂ ਹੋਇਆਂ, Am a Playboy – Shivjit Singh (ਐਮੀ ਵਿਰਕ)


Tu Mainu Bol Bhave Na Bol
Mainu Dnd Je Dikha Deya Kar
Hasdi Dekhna Chahuna Tainu – Shivjit Singh (Ammy Virk)

ਤੂੰ ਮੈਨੂੰ ਬੋਲ ਭਾਵੇ ਨਾ ਬੋਲ
ਮੈਨੂੰ ਦੰਦ ਜੇ ਦਿਖਾ ਦਿਆ ਕਰ
ਹੱਸਦੀ ਦੇਖਣਾ ਚਾਹੁੰਣਾ ਤੈਨੂੰ – Shivjit Singh (ਐਮੀ ਵਿਰਕ)


Izzat Nu Main Tere Chache Di Kudi Aa – Baani (Sargun Mehta)

ਇੱਜ਼ਤ ਨੂੰ ਮੈਂ ਤੇਰੇ ਚਾਚੇ ਦੀ ਕੁੜੀ ਆ – Baani (ਸਰਗੁਣ ਮਹਿਤਾ)


Lod Ni Mainu, Ni Pauna Main Tainu
Bss Naal Reh Lende Yaar – Shivjit Singh (Ammy Virk)

ਲੋੜ ਨੀਂ ਮੈਨੂੰ, ਨੀਂ ਪਾਉਣਾ ਮੈਂ ਤੈਨੂੰ
ਬੱਸ ਨਾਲ ਰਹਿ ਲੈਂਦੇ ਯਾਰ – Shivjit Singh (ਐਮੀ ਵਿਰਕ)


Gall Off Shoulder Di Hai E Nayi
Fer Ta Tusi Mainu Suit ‘ch Vi Galat Hi Dekhoge – Baani (Sargun Mehta)

ਗੱਲ Off Shoulder ਦੀ ਹੈ ਈ ਨਈਂ
ਫੇਰ ਤਾਂ ਤੁਸੀਂ ਮੈਨੂੰ ਸੂਟ ‘ਚ ਵੀ ਗ਼ਲਤ ਹੀ ਦੇਖੋਗੇ – Baani (ਸਰਗੁਣ ਮਹਿਤਾ)


Agg Te Petrol Di Kahdi Dosti
Bhabarh Te Balna Hi Balna – Shivjit Singh (Ammy Virk)

ਅੱਗ ਤੇ ਪੈਟਰੋਲ ਦੀ ਕਾਹਦੀ ਦੋਸਤੀ
ਭਾਂਬੜ ਤੇ ਬਲਣਾ ਹੀ ਬਲਣਾ – Shivjit Singh (ਐਮੀ ਵਿਰਕ)

The post Qismat 2 Movie Dialogues appeared first on PunjabiPollywood.com.

]]>
Sufna Movie Dialogues https://punjabipollywood.com/sufna-movie-dialogues/ Sat, 11 Apr 2020 07:34:19 +0000 https://punjabipollywood.com/?p=23130 Sufna Movie Famous Dialogues in Punjabi Pyaar karo Tan Rabb Warga Jehda Apne Lyi Sab Kuch Karde Na Kade Appan Nu Jtaunde Te Nahi Sadde Ton Koi Umeed Rakhde ਪਿਆਰ ਕਰੋ ਤਾਂ ਰੱਬ ਵਰਗਾ ਜਿਹੜਾ ਆਪਣੇ ਲਈ ਸਭ ਕੁਛ ਕਰਦੈ ਨਾ ਕਦੇ ਆਪਾਂ ਨੂੰ ਜਤਾਉਂਦੈ ਤੇ ਨਾ ਹੀ ਸਾਡੇ ਤੋਂ ਕੋਈ ਉਮੀਦ ਰੱਖਦੈ Tenu Lagde […]

The post Sufna Movie Dialogues appeared first on PunjabiPollywood.com.

]]>
sufna movie dialogues

Sufna Movie Famous Dialogues in Punjabi

Pyaar karo Tan Rabb Warga
Jehda Apne Lyi Sab Kuch Karde
Na Kade Appan Nu Jtaunde
Te Nahi Sadde Ton Koi Umeed Rakhde

ਪਿਆਰ ਕਰੋ ਤਾਂ ਰੱਬ ਵਰਗਾ
ਜਿਹੜਾ ਆਪਣੇ ਲਈ ਸਭ ਕੁਛ ਕਰਦੈ
ਨਾ ਕਦੇ ਆਪਾਂ ਨੂੰ ਜਤਾਉਂਦੈ
ਤੇ ਨਾ ਹੀ ਸਾਡੇ ਤੋਂ ਕੋਈ ਉਮੀਦ ਰੱਖਦੈ


Tenu Lagde Koi Qisaan Karze Karke Marde
Oh Marde Apne Zameen Vikkan De Darr Ton

ਤੈਨੂੰ ਲੱਗਦੈ ਕੋਈ ਕਿਸਾਨ ਕਰਜ਼ੇ ਕਰਕੇ ਮਾਰਦੇ
ਉਹ ਮਰਦੈ ਆਪਣੇ ਜ਼ਮੀਨ ਵਿੱਕਣ ਦੇ ਡਰ ਤੋਂ


Mera Bappu Gwacheye
Tusi Aap Gwayea
Gal Sirf Ehni Ku Aa

ਮੇਰਾ ਬਾਪੂ ਗਵਾਚੇਏ
ਤੁਸੀਂ ਆਪ ਗਵਾਇਆ
ਗੱਲ ਸਿਰਫ ਇਹਨੀ ਕੁ ਆ


Ehdr Tan Gallan Hi Bhut vaddiyan Ne

ਇੱਧਰ ਤਾਂ ਗੱਲਾਂ ਹੀ ਬਹੁਤ ਵੱਡੀਆਂ ਨੇ


Eh Duniya Ikk Mela
Te Mele ‘cho Milda Kuch Ni

ਇਹ ਦੁਨੀਆ ਇੱਕ ਮੇਲਾ
ਤੇ ਮੇਲੇ ‘ਚੋਂ ਮਿਲਦਾ ਕੁਝ ਨੀ


Je Kise Nu Apna Manniye
Te Na Appan Koi Umeed Kridi Ae
Te Na Appan Jtayeede

ਜੇ ਕਿਸੇ ਨੂੰ ਆਪਣਾ ਮੰਨੀਏ
ਤੇ ਨਾ ਅੱਪਾਂ ਕੋਈ ਉਮੀਦ ਕਰੀਦੀ ਐ
ਤੇ ਨਾ ਆਪਾਂ ਜਤਾਈਦੈ


Tuhada Haq Hai Mere Te
Tusi Paaleya Mainu
Par Vech Naa

ਤੁਹਾਡਾ ਹੱਕ ਹੈ ਮੇਰੇ ਤੇ
ਤੁਸੀਂ ਪਾਲਿਆ ਮੈਨੂੰ
ਪਰ ਵੇਚ ਨਾ


Main Kehndi Si Naa Fauzi Aayuga
Mera Fauzi Aa Gya Taayi

ਮੈਂ ਕਹਿੰਦੀ ਸੀ ਨਾ ਫੌਜ਼ੀ ਆਊਗਾ
ਮੇਰਾ ਫੌਜ਼ੀ ਆ ਗਿਆ ਤਾਈ

The post Sufna Movie Dialogues appeared first on PunjabiPollywood.com.

]]>
Ik Sandhu Hunda Si Movie Dialogues https://punjabipollywood.com/ik-sandhu-hunda-si-movie-dialogues/ Sun, 01 Mar 2020 12:28:30 +0000 https://punjabipollywood.com/?p=22936 Ik Sandhu Hunda Si Movie Famous Dialogues University De Wich Sirf Do Hi Cheezan Chaldiye Ik Kitaaban Te Dooja Sandhu Da Naa ਯੂਨੀਵਰਸਿਟੀ ਦੇ ਵਿਚ ਸਿਰਫ ਦੋ ਹੀ ਚੀਜ਼ਾਂ ਚਲਦੀਐਂ ਇੱਕ ਕਿਤਾਬਾਂ ਤੇ ਦੂਜਾ ਸੰਧੂ ਦਾ ਨਾਂ Not Na Ikathe Karo, Akal Ikathi Karo Jide Te GST vi Nahi Lagdi ਨੋਟ ਨਾ ਇਕੱਠੇ ਕਰੋ, ਅਕਲ […]

The post Ik Sandhu Hunda Si Movie Dialogues appeared first on PunjabiPollywood.com.

]]>
ik sandhu hunda si movie dialogues

Ik Sandhu Hunda Si Movie Famous Dialogues

University De Wich Sirf Do Hi Cheezan Chaldiye
Ik Kitaaban Te Dooja Sandhu Da Naa

ਯੂਨੀਵਰਸਿਟੀ ਦੇ ਵਿਚ ਸਿਰਫ ਦੋ ਹੀ ਚੀਜ਼ਾਂ ਚਲਦੀਐਂ
ਇੱਕ ਕਿਤਾਬਾਂ ਤੇ ਦੂਜਾ ਸੰਧੂ ਦਾ ਨਾਂ


Not Na Ikathe Karo, Akal Ikathi Karo
Jide Te GST vi Nahi Lagdi

ਨੋਟ ਨਾ ਇਕੱਠੇ ਕਰੋ, ਅਕਲ ਇਕੱਠੀ ਕਰੋ
ਜਿੰਦੇ ਤੇ GST ਵੀ ਨਹੀਂ ਲੱਗਦੀ


Ghar Di Kaddi Te Gusse Di Koi Degree Nahi Hundi
Jihna Bach Sakde Oo Bacho Gusse Ton

ਘਰ ਦੀ ਕੱਢੀ ਤੇ ਗੁੱਸੇ ਦੀ ਕੋਈ ਡਿਗਰੀ ਨਹੀਂ ਹੁੰਦੀ
ਜਿਹਨਾਂ ਬੱਚ ਸਕਦੇ ਓ ਬਚੋ ਗੁੱਸੇ ਤੋਂ


Je Samundr ‘ch Toofan Naa Na Aaave
Te Ohvi Pind De Chapparh Wangu Lagda

ਜੇ ਸਮੁੰਦਰ ‘ਚ ਤੂਫ਼ਾਨ ਨਾਂ ਨਾ ਆਵੇ
ਤੇ ਉਹ ਵੀ ਪਿੰਡ ਦੇ ਛੱਪੜ ਵਾਂਗੂ ਲੱਗਦੈ


Sandhu Apne Dushmna Nu Aiwe Pyaar Karda
Jiwe Sukkiyan Lakran Nu Agg

ਸੰਧੂ ਆਪਣੇ ਦੁਸ਼ਮਣਾਂ ਨੂੰ ਐਵੇਂ ਪਿਆਰ ਕਰਦੈ
ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ

The post Ik Sandhu Hunda Si Movie Dialogues appeared first on PunjabiPollywood.com.

]]>
Jora 10 Numbaria Movie Dialogues https://punjabipollywood.com/jora-10-numbaria-movie-dialogues/ Tue, 25 Feb 2020 08:52:44 +0000 https://punjabipollywood.com/?p=22848 Famous Dialogues of Jora 10 Numbaria Movie Je Raat Nu Kaaliyan Ainkan Laayye Na Taan Bhoot Dikhde Ae, Tainu Ni Dikhe ਜੇ ਰਾਤ ਨੂੰ ਕਾਲੀਆਂ ਐਨਕਾਂ ਲਾਈਏ ਨਾ ਤਾਂ ਭੂਤ ਦਿਖਦੇ ਐ, ਤੈਨੂੰ ਨੀ ਦਿਖੇ Ae Zindagi Kado Jungle Bn Gyi Te Assi Jaanwar… Pta Hi Nai Lagya ਐ ਜ਼ਿੰਦਗੀ ਕਦੋ ਜੰਗਲੇ ਬੰਨ ਗਈ ਤੇ […]

The post Jora 10 Numbaria Movie Dialogues appeared first on PunjabiPollywood.com.

]]>
jora 10 numbaria movie dialogues

Famous Dialogues of Jora 10 Numbaria Movie

Je Raat Nu Kaaliyan Ainkan Laayye Na
Taan Bhoot Dikhde Ae, Tainu Ni Dikhe

ਜੇ ਰਾਤ ਨੂੰ ਕਾਲੀਆਂ ਐਨਕਾਂ ਲਾਈਏ ਨਾ
ਤਾਂ ਭੂਤ ਦਿਖਦੇ ਐ, ਤੈਨੂੰ ਨੀ ਦਿਖੇ


Ae Zindagi Kado Jungle Bn Gyi Te
Assi Jaanwar… Pta Hi Nai Lagya

ਐ ਜ਼ਿੰਦਗੀ ਕਦੋ ਜੰਗਲੇ ਬੰਨ ਗਈ ਤੇ
ਅੱਸੀ ਜਾਨਵਰ… ਪਤਾ ਹੀ ਨਈ ਲੱਗਿਆ


Sher Di Khall ‘ch Kutta Lukya Ho Sakde
Par Sapp Di Khall ‘ch Sapp Hi Hunde

ਸ਼ੇਰ ਦੀ ਖੱਲ ‘ਚ ਕੁੱਤਾ ਲੁਕਿਆ ਹੋ ਸਕਦੈ
ਪਰ ਸੱਪ ਦੀ ਖੱਲ ‘ਚ ਸੱਪ ਹੀ ਹੁੰਦੈ


Je Jungle ‘ch Hukoomat Karni Hove
Taan Sher Da Azaad Hona Jroori Ae

ਜੇ ਜੰਗਲ ‘ਚ ਹੁਕੂਮਤ ਕਰਨੀ ਹੋਵੇ
ਤਾਂ ਸ਼ੇਰ ਦਾ ਆਜ਼ਾਦ ਹੋਣਾ ਜਰੂਰੀ ਐ


Jung De Maidaan ‘ch Talwaar Naal
Dhaal Vi Bhut Jrorri Hundi Ae

ਜੰਗ ਦੇ ਮੈਦਾਨ ‘ਚ ਤਲਵਾਰ ਨਾਲ
ਢਾਲ ਵੀ ਬਹੁਤ ਜਰੂਰੀ ਹੁੰਦੀ ਐ


Jora Dialogues

Sapp Di Khadd Ae Chotteya Eh
Ethe Sapp Hi Vadd Sakda Aa
Te Sapp Hi Nikal Sakda
Choohe Chahundra Ehde ‘ch Varh Taa Jande Ne
Par Nikal Ni Sakde

ਸੱਪ ਦੀ ਖੱਡ ਐ ਛੋਟਿਆ ਇਹ
ਇਥੇ ਸੱਪ ਹੀ ਵੜ ਸਕਦਾ ਆ
ਤੇ ਸੱਪ ਹੀ ਨਿਕਲ ਸਕਦੈ
ਚੂਹੇ ਚਹੁੰਦਰਾ ਇਹਦੇ ‘ਚ ਵੜ੍ਹ ਤਾਂ ਜਾਂਦੇ ਨੇ
ਪਰ ਨਿਕਲ ਨੀ ਸਕਦੇ


Bhajjan Wale Nu Dharti Chaidi Hundi Aa
Te Uddan Wale Nu Aasmaan
Par Sannu Eh Dove Chahide Ne

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਐ
ਤੇ ਉੱਡਣ ਵਾਲੇ ਨੂੰ ਆਸਮਾਨ
ਪਰ ਸਾਨੂੰ ਇਹ ਦੋਵੇ ਚਾਹੀਦੇ ਨੇ


Tu Bhonkda Bhut Ae Thaanedaara
Par Hunda Tethon Kuch Ni

ਤੂੰ ਭੌਂਕਦਾ ਬਹੁਤ ਐ ਥਾਣੇਦਾਰਾ
ਪਰ ਹੁੰਦਾ ਤੈਥੋਂ ਕੁਝ ਨੀ


Mera Pyaar Tan Mere Ghar Di Chatt De
Pakhe Naal Faha Leke Marr Gya Si
Hun Taan Mere Aas Paas Sirf Laashan Vasdiya Ne

ਮੇਰਾ ਪਿਆਰ ਤਾਂ ਮੇਰੇ ਘਰ ਦੀ ਛੱਤ ਦੇ
ਪੱਖੇ ਨਾਲ ਫਾਹਾ ਲੈਕੇ ਮਰ ਗਿਆ ਸੀ
ਹੁਣ ਤਾਂ ਮੇਰੇ ਆਸ ਪਾਸ ਸਿਰਫ ਲਾਸ਼ਾਂ ਵਸਦੀਆਂ ਨੇ


Bai Appan Badmashi Karni Aa
Oh Vi Hikk De Zor Te

ਬਾਈ ਆਪਾਂ ਬਦਮਾਸ਼ੀ ਕਰਨੀ ਐ
ਉਹ ਵੀ ਹਿੱਕ ਦੇ ਜ਼ੋਰ ਤੇ


Je Kutte Da Naa Sher Rakh Dayiye Na
Taan Oh Jungle Da Raaja Nahi Bn Janda
Rehnda Oh Kutta Hi Aa

ਜੇ ਕੁੱਤੇ ਦਾ ਨਾਂ ਸ਼ੇਰ ਰੱਖ ਦਈਏ ਨਾ
ਤਾਂ ਉਹ ਜੰਗਲ ਦਾ ਰਾਜਾ ਨਹੀਂ ਬਣ ਜਾਂਦਾ
ਰਹਿੰਦਾ ਉਹ ਕੁੱਤਾ ਹੀ ਆ


The post Jora 10 Numbaria Movie Dialogues appeared first on PunjabiPollywood.com.

]]>
Surkhi Bindi Movie Dialogues https://punjabipollywood.com/surkhi-bindi-movie-dialogues/ Thu, 23 Jan 2020 15:23:09 +0000 https://punjabipollywood.com/?p=22396 Sargun Mehta’s Surkhi Bindi Movie Dialogues Har Kudi Chahundi Aa Rajkumar Chahe Naa Mile Par Eho Jea Mile, Jehda Raani Bna Ke Rakhe ਹਰ ਕੁੜੀ ਚਾਹੁੰਦੀ ਆ ਰਾਜਕੁਮਾਰ ਚਾਹੇ ਨਾਂ ਮਿਲੇ ਪਰ ਇਹੋ ਜਿਆ ਮਿਲੇ, ਜਿਹੜਾ ਰਾਣੀ ਬਣਾ ਕੇ ਰੱਖੇ Raano, Tu Taan Bhut Hi Qismat Wali Ae Apda Kamm, Apde Ghar, Te Utto Husband […]

The post Surkhi Bindi Movie Dialogues appeared first on PunjabiPollywood.com.

]]>
surkhi bindi movie punjabi dialogues sargun mehta

Sargun Mehta’s Surkhi Bindi Movie Dialogues

Har Kudi Chahundi Aa Rajkumar Chahe Naa Mile
Par Eho Jea Mile, Jehda Raani Bna Ke Rakhe

ਹਰ ਕੁੜੀ ਚਾਹੁੰਦੀ ਆ ਰਾਜਕੁਮਾਰ ਚਾਹੇ ਨਾਂ ਮਿਲੇ
ਪਰ ਇਹੋ ਜਿਆ ਮਿਲੇ, ਜਿਹੜਾ ਰਾਣੀ ਬਣਾ ਕੇ ਰੱਖੇ


Raano, Tu Taan Bhut Hi Qismat Wali Ae
Apda Kamm, Apde Ghar,
Te Utto Husband Ehna Supportive
Tera Taan Aithe Hi Canada Ae

ਰਾਣੋ, ਤੂੰ ਤਾਂ ਬਹੁਤ ਹੀ ਕਿਸਮਤ ਵਾਲੀ ਐ
ਆਪਦਾ ਕੰਮ, ਆਪਦਾ ਘਰ,
ਤੇ ਉੱਤੋਂ Husban ਇਹਨਾਂ Supportive
ਤੇਰਾ ਤਾਂ ਐਥੇ ਹੀ ਕੈਨੇਡਾ ਐ


Ni Kamliye Je Apne Wargiya Vi Canada Jaan Lagg Payiyan
Te Tere Peo Warge Dehadidaara’n Naal Viyah Kaun Karu

ਨੀ ਕਮਲੀਏ ਜੇ ਆਪਣੇ ਵਰਗੀਆਂ ਵੀ ਕੈਨੇਡਾ ਜਾਣ ਲੱਗ ਪਈਆਂ
ਤੇ ਤੇਰੇ ਪਿਓ ਵਰਗੇ ਦਿਹਾੜੀਦਾਰਾਂ ਨਾਲ ਵਿਆਹ ਕੌਣ ਕਰੂ


Putt Garreebi Supneya De Sahare Hi Katti Jandi Ae

ਪੁੱਤ ਗਰੀਬੀ ਸੁਪਨਿਆਂ ਦੇ ਸਹਾਰੇ ਹੀ ਕੱਟੀ ਜਾਂਦੀ ਐ


Mera Viyah Kithe Hoyeye, Mera Tan Samjhota Hi Hoyeye C
Par Kuwari Hundi Sochdi Hundi Si, Ki Aapde Viyah te Shraara Paungi
Naale Water Proof Makeup Krungi

ਮੇਰਾ ਵਿਆਹ ਕਿਥੇ ਹੋਐ, ਮੇਰਾ ਤਾਂ ਸਮਝੌਤਾ ਹੀ ਹੋਇਆ ਸੀ
ਪਰ ਕੁਵਾਰੀ ਹੁੰਦੀ ਸੋਚਦੀ ਹੁੰਦੀ ਸੀ, ਕਿ ਆਪਦੇ ਵਿਆਹ ਤੇ ਸ਼ਰਾਰਾ ਪਾਊਂਗੀ
ਨਾਲੇ ਵਾਟਰ ਪ੍ਰੂਫ਼ ਮੇਕਅਪ ਕਰੂੰਗੀ

The post Surkhi Bindi Movie Dialogues appeared first on PunjabiPollywood.com.

]]>
Ardab Mutiyaran Movie Dialogues https://punjabipollywood.com/ardab-mutiyaran-movie-dialogues/ Tue, 24 Dec 2019 11:04:05 +0000 https://punjabipollywood.com/?p=21706 Sonam Bajwa’s Ardab Mutiyaran Movie Dialogues Doctor Kol Jaake Mera Naam Ledeo Babbu Bains… Ilaaz ‘ch Riyaet Miljugi 20 percent ????? ??? ???? ???? ??? ?????.. ???? ???? !! ???? ‘? ????? ??????? 20% Ehda Zehr Bharya Na Es Jnaani ch IcchaDhaari Naagin Fail Kar Dve Eh ???? ???? ???? ?? ?? ????? ‘? ???????? […]

The post Ardab Mutiyaran Movie Dialogues appeared first on PunjabiPollywood.com.

]]>
ardab mutiyaran movie dialogues sonam bajwa

Sonam Bajwa’s Ardab Mutiyaran Movie Dialogues

Doctor Kol Jaake Mera Naam Ledeo
Babbu Bains… Ilaaz ‘ch Riyaet Miljugi 20 percent

????? ??? ???? ???? ??? ?????.. ???? ???? !!
???? ‘? ????? ??????? 20%


Ehda Zehr Bharya Na Es Jnaani ch
IcchaDhaari Naagin Fail Kar Dve Eh

???? ???? ???? ?? ?? ????? ‘?
???????? ????? ??? ?? ??? ??


Paise Kdaan Lyi Bande Nu Kabar cho’n v Chakna Paye.. Chakk Lao

???? ?????? ?? ???? ??? ??? ??’ ?? ????? ??.. ??? ??


Baaabe, Mainu Tan Lgya Si Tu Khooh ‘ch Chaal Maarn Lgya
Tu Taan Jwalamukhi ‘ch hi Digg Peyen

????, ????? ??? ????? ?? ??? ??? ‘? ??? ???? ?????
??? ??? ????????? ‘? ?? ???? ???


Jadon Patte Na Tere Joonde Ethe Saareya Sahmne
Tenu Pai Dandal Jaani Aa Te Lbeya Chamcha Nio Labna

???? ???? ?? ???? ????? ??? ?????? ??????
????? ?? ???? ???? ? ?? ?????? ???? ??? ?????


Aa Khusreya Wale Suit Tuhanu Pvake Je Selfie Naah Na Lyi
Tan Jatti Nu Bainsa’n Di Dhee Na Kheo

? ??????? ???? ??? ??????? ????? ?? ????? ??? ?? ??
??? ???? ??? ?????? ?? ?? ?? ????


Naa Je Kudi viyah ‘ch Apne Daaj ‘ch Washing Machine Le Aayi Aa
Tan Kalli Oh Ta Ni Engineer Lagi Ohde Te.. Tusi Aap Hi Button Napp Lao

?? ?? ???? ???? ‘? ???? ??? ‘? ?????? ???? ?? ?? ?
??? ???? ?? ?? ??? ???????? ???? ???? ?? .. ????? ?? ?? ??? ??? ??


Sorry Boldi Aa Meri Jutti,Ehdiya Ae Masoom,
Tu Reh Teriyan Bhabhiyan Kol, Main Challi Aa Pind

Sorry ????? ? ???? ?????, ?????? ?? ?????
??? ??? ?????? ?????? ???, ??? ???? ? ????

The post Ardab Mutiyaran Movie Dialogues appeared first on PunjabiPollywood.com.

]]>
Singham Movie Dialogues https://punjabipollywood.com/singham-movie-dialogues/ Mon, 23 Dec 2019 06:50:26 +0000 https://punjabipollywood.com/?p=19187 Parmish Verma’s Singham Movie Dialogues Je Tere Piche Aa Gidra’n Di Fauz Ae Na Te Mere Piche Mera Pind, te Mere Pind Murhe Main Aa Kharha Singham Khurd ?? ???? ????? ? ?????? ?? ??? ? ?? ?? ???? ????? ???? ????, ?? ???? ???? ????? ??? ? ????? ????? ???? Galti Karli Tein Dilsher […]

The post Singham Movie Dialogues appeared first on PunjabiPollywood.com.

]]>
Singham movie dialogues

Parmish Verma’s Singham Movie Dialogues

Je Tere Piche Aa Gidra’n Di Fauz Ae Na
Te Mere Piche Mera Pind, te Mere Pind Murhe Main
Aa Kharha Singham Khurd

?? ???? ????? ? ?????? ?? ??? ? ??
?? ???? ????? ???? ????, ?? ???? ???? ????? ???
? ????? ????? ????


Galti Karli Tein Dilsher Da Dimag Khraab Karke
Utto Teri Maari Kismat, Jatt Ne Wardi Paayi Hoi Ae

???? ???? ??? ?????? ?? ????? ???? ????
????? ???? ???? ?????, ??? ?? ???? ??? ??? ?


Deyallpure ton Laike Bajjekhane tak
Sataiyan (27) Pinda’n ch Koi Kanoon Nhi Toduga,
Je Toduga Tan Oh Apni Gatt Da Aap Jimmevar Houga

???????? ??? ?? ?? ???????? ???
?????? ?????? ‘? ??? ?????? ???? ??????,
?? ?????? ??? ?? ???? ??? ?? ?? ???????? ?????


Pind Da Dilsher Tan Firkiya Nai c
Shehar De Vigde Da Khilara Tuhade Ton Saanmb Nai Hona

???? ?? ?????? ??? ?????? ???? ??
???? ?? ????? ?? ?????? ?????? ??? ???? ???? ????


Hune Tan Sher Aje Pinjre Ton Baahr Nikleya
Hadda’n Taan Hale Paar Karniya Ne

???? ??? ??? ??? ?????? ??? ???? ??????
????? ??? ??? ??? ?????? ??


Aa Nach Nach Paa Lo Khalliyan
Mere Addike Aa Gaye Saariyan Laadu

? ??? – ??? ?? ?? ??????
???? ?????? ? ?? ?????? ?? ???


Sher Je Shikaar Vall Vadan Ton Pehla 2 Pair Piche Patt Le Naa
Tan Eh Ni Samjhida Ki Sher Darr Gaya,
Oh Shikaar Nu Vaddan Ton Pehla Ohdi Akhri Tyari Hundi Ae

??? ?? ????? ??? ???? ??? ?????? ?? ??? ????? ??? ?? ??
??? ?? ?? ?????? ?? ??? ?? ???,
?? ????? ??? ???? ??? ?????? ???? ???? ????? ????? ?


Kartar Cheema Dialogues

Je Teriyan Ghissiyan Naa Na Karvatiya
Tan Main Vi Majhe Da Bhullar Nai

?? ?????? ??????? ?? ????????
??? ??? ?? ???? ?? ????? ???


Upar Jaake Yamraj Nu Kehdyo
Aiwe Chitrgupt Nu Jyada Tang Na Kare
Thalle Da Lekha Jokha Tan Bhullar Aap Saambhi Baitha

???? ?? ?? ????? ??? ??? ???
???? ????????? ??? ????? ??? ?? ???
???? ?? ???? ???? ??? ????? ?? ????? ????

The post Singham Movie Dialogues appeared first on PunjabiPollywood.com.

]]>
Ardaas Karaan Movie Dialogues https://punjabipollywood.com/ardaas-karaan-movie-dialogues/ Sat, 20 Jul 2019 07:15:40 +0000 https://punjabipollywood.com/?p=18342 Ajj Nu Jeeva – Hunn Nu Maana Na Main Moorakh – Na Main Syana Maran Ton Pehla – Mar Na Jana Zindagi Khushiyaan Te Chaava’n Di Dhee Hai Zindagi Umeeda Di Saheli Hai Jo Cheez Kise Ton Udhaari Na Lyi Ja Sake Ohnu Zindagi Khinde Aa Choolhe Te Pakdi Roti Sach Ae Mitti ‘ch Ughdi […]

The post Ardaas Karaan Movie Dialogues appeared first on PunjabiPollywood.com.

]]>
ardaas karaan movie dialogues

Ajj Nu Jeeva – Hunn Nu Maana
Na Main Moorakh – Na Main Syana
Maran Ton Pehla – Mar Na Jana


Zindagi Khushiyaan Te Chaava’n Di Dhee Hai
Zindagi Umeeda Di Saheli Hai
Jo Cheez Kise Ton Udhaari Na Lyi Ja Sake
Ohnu Zindagi Khinde Aa


Choolhe Te Pakdi Roti Sach Ae
Mitti ‘ch Ughdi Fasal Sach Ae
Guru Di Baani Sach Ae
Satgur Pyare Sache Di Baanh Farde Hunde Ne


Vaise Janwar Banna Kam Bada Aukhe
Ehde Vaaste Dil De Wich Mohabbat
Te 100% Smarpan Chahide

The post Ardaas Karaan Movie Dialogues appeared first on PunjabiPollywood.com.

]]>