fbpx

Ik Sandhu Hunda Si Movie Dialogues

By Amanpreet Kaur | March 1, 2020

ik sandhu hunda si movie dialogues

Ik Sandhu Hunda Si Movie Famous Dialogues

University De Wich Sirf Do Hi Cheezan Chaldiye
Ik Kitaaban Te Dooja Sandhu Da Naa

ਯੂਨੀਵਰਸਿਟੀ ਦੇ ਵਿਚ ਸਿਰਫ ਦੋ ਹੀ ਚੀਜ਼ਾਂ ਚਲਦੀਐਂ
ਇੱਕ ਕਿਤਾਬਾਂ ਤੇ ਦੂਜਾ ਸੰਧੂ ਦਾ ਨਾਂ


Not Na Ikathe Karo, Akal Ikathi Karo
Jide Te GST vi Nahi Lagdi

ਨੋਟ ਨਾ ਇਕੱਠੇ ਕਰੋ, ਅਕਲ ਇਕੱਠੀ ਕਰੋ
ਜਿੰਦੇ ਤੇ GST ਵੀ ਨਹੀਂ ਲੱਗਦੀ


Ghar Di Kaddi Te Gusse Di Koi Degree Nahi Hundi
Jihna Bach Sakde Oo Bacho Gusse Ton

ਘਰ ਦੀ ਕੱਢੀ ਤੇ ਗੁੱਸੇ ਦੀ ਕੋਈ ਡਿਗਰੀ ਨਹੀਂ ਹੁੰਦੀ
ਜਿਹਨਾਂ ਬੱਚ ਸਕਦੇ ਓ ਬਚੋ ਗੁੱਸੇ ਤੋਂ


Je Samundr ‘ch Toofan Naa Na Aaave
Te Ohvi Pind De Chapparh Wangu Lagda

ਜੇ ਸਮੁੰਦਰ ‘ਚ ਤੂਫ਼ਾਨ ਨਾਂ ਨਾ ਆਵੇ
ਤੇ ਉਹ ਵੀ ਪਿੰਡ ਦੇ ਛੱਪੜ ਵਾਂਗੂ ਲੱਗਦੈ


Sandhu Apne Dushmna Nu Aiwe Pyaar Karda
Jiwe Sukkiyan Lakran Nu Agg

ਸੰਧੂ ਆਪਣੇ ਦੁਸ਼ਮਣਾਂ ਨੂੰ ਐਵੇਂ ਪਿਆਰ ਕਰਦੈ
ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ

Leave a Comment-->

Send this to a friend