fbpx

Qismat 2 Movie Dialogues

By Punjabi Pollywood Team | October 3, 2021

qismat 2 movie dialogues

Qismat 2 Movie Dialogues / Status / Quotes

Ghoor Le Jihna Goorne
Look Ta Ni Dindi Mein – Baani

ਘੂਰ ਲੈ ਜਿਹਨਾਂ ਘੂਰਨੇ
ਲੁੱਕ ਤਾਂ ਨੀ ਦਿੰਦੀ ਮੈਂ – ਬਾਨੀ


Assi Munde Ohnu Dost Kehnde Aa
Jihnu Saari Umar Ni Chadna Hunda
Tusi Kuriya Ohnu Dost Kehndiya
Jihnu Chaddna Hunda – Shivjit Singh (Ammy Virk)

ਅਸੀ ਮੁੰਡੇ ਉਹਨੂੰ ਦੋਸਤ ਕਹਿੰਦੇ ਆਂ
ਜਿਹਨੂੰ ਸਾਰੀ ਉਮਰ ਨੀ ਛੱਡਣਾ ਹੁੰਦਾ
ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦਿਆਂ
ਜਿਹਨੂੰ ਛੱਡਣਾ ਹੁੰਦਾ – ਸ਼ਿਵਜੀਤ (ਐਮੀ ਵਿਰਕ)


Je Tainu Khush Rakhuga
Mainu Bhut Jyada Khushi Hougi
Par Je Tainu Dukhi Rakhuga
Mainu Hor Vi Zyada Khushi Hougi – Shivjit Singh (Ammy Virk)

ਜੇ ਤੈਨੂੰ ਖੁਸ਼ ਰੱਖੂਗਾ
ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ
ਪਰ ਜੇ ਤੈਨੂੰ ਦੁਖੀ ਰੱਖੂਗਾ
ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਊਗੀ – ਸ਼ਿਵਜੀਤ (ਐਮੀ ਵਿਰਕ)


Guru Nu Appan Kehda Mahabharat De Zamane ‘ch Aa – Mazaz Kaur (Tania)

ਗੁਰੂ ਨੂੰ ਆਪਾਂ ਕਿਹੜਾ ਮਹਾਭਾਰਤ ਦੇ ਜ਼ਮਾਨੇ ‘ਚ ਆਂ – ਮਜ਼ਾਜ਼ ਕੌਰ (ਤਾਨੀਆ)


Mera Pyaar Tu Nai Samjya Koi Gall Ni,
Marya Thodi Na Main, Khadeya Na
5 Saheliya Meriyan, Photo Dikhawa
Jaffiyan Payiyan Hoyiyan, Am a Playboy – Shivjit Singh (Ammy Virk)

ਮੇਰਾ ਪਿਆਰ ਤੂੰ ਨਹੀਂ ਸਮਝਿਆ ਕੋਈ ਗੱਲ ਨੀ,
ਮਰਿਆ ਥੋੜੀ ਨਾ ਮੈਂ, ਖੜਿਆ ਨਾ
ਪੰਜ ਸਹੇਲੀਆਂ ਮੇਰੀਆਂ, ਫੋਟੋ ਦਿਖਾਵਾ
ਜੱਫੀਆਂ ਪਾਈਆਂ ਹੋਈਆਂ, Am a Playboy – ਸ਼ਿਵਜੀਤ (ਐਮੀ ਵਿਰਕ)


Tu Mainu Bol Bhave Na Bol
Mainu Dnd Je Dikha Deya Kar
Hasdi Dekhna Chahuna Tainu – Shivjit Singh (Ammy Virk)

ਤੂੰ ਮੈਨੂੰ ਬੋਲ ਭਾਵੇ ਨਾ ਬੋਲ
ਮੈਨੂੰ ਦੰਦ ਜੇ ਦਿਖਾ ਦਿਆ ਕਰ
ਹੱਸਦੀ ਦੇਖਣਾ ਚਾਹੁਣਾ ਤੈਨੂੰ – ਸ਼ਿਵਜੀਤ (ਐਮੀ ਵਿਰਕ)


Izzat Nu Main Tere Chache Di Kudi Aa – Baani (Sargun Mehta)

ਇੱਜ਼ਤ ਨੂੰ ਮੈਂ ਤੇਰੇ ਚਾਚੇ ਦੀ ਕੁੜੀ ਆਂ – ਬਾਨੀ (ਸਰਗੁਣ ਮਹਿਤਾ)


Lod Ni Mainu, Ni Pauna Main Tainu
Bss Naal Reh Lende Yaar – Shivjit Singh (Ammy Virk)

ਲੋੜ ਨੀ ਮੈਨੂੰ, ਨੀ ਪਾਉਣਾ ਮੈਂ ਤੈਨੂੰ
ਬੱਸ ਨਾਲ ਰਹਿ ਲੈਂਦੇ ਯਾਰ – ਸ਼ਿਵਜੀਤ (ਐਮੀ ਵਿਰਕ)


Gall Off Shoulder Di Hai E Nayi
Fer Ta Tusi Mainu Suit ‘ch Vi Galat Hi Dekhoge – Baani (Sargun Mehta)

ਗੱਲ Off Shoulder ਦੀ ਹੈ ਈ ਨਈ
ਫੇਰ ਤਾਂ ਤੁਸੀਂ ਮੈਨੂੰ ਸੂਟ ‘ਚ ਵੀ ਗ਼ਲਤ ਹੀ ਦੇਖੋਗੇ  – ਬਾਨੀ (ਸਰਗੁਣ ਮਹਿਤਾ)


Agg Te Petrol Di Kahdi Dosti
Bhabarh Te Balna Hi Balna – Shivjit Singh (Ammy Virk)

ਅੱਗ ਤੇ ਪੈਟਰੋਲ ਦੀ ਕਾਹਦੀ ਦੋਸਤੀ
ਭਾਂਬੜ ਤੇ ਬੱਲਣਾ ਹੀ ਬੱਲਣਾ – ਸ਼ਿਵਜੀਤ (ਐਮੀ ਵਿਰਕ)

Leave a Comment

Send this to a friend