By Punjabi Pollywood Team | December 23, 2019
Je Tere Piche Aa Gidra’n Di Fauz Ae Na
Te Mere Piche Mera Pind, te Mere Pind Murhe Main
Aa Kharha Singham Khurd
ਜੇ ਤੇਰੇ ਪਿੱਛੇ ਆ ਗਿਦੜਾਂ ਦੀ ਫੌਜ਼ ਏ ਨਾ
ਤੇ ਮੇਰੇ ਪਿੱਛੇ ਮੇਰੇ ਪਿੰਡ, ਤੇ ਮੇਰੇ ਪਿੰਡ ਮੁਹਰੇ ਮੈਂ
ਆ ਖੜ੍ਹਾ ਸਿੰਘਮ ਖੁਰਦ
Galti Karli Tein Dilsher Da Dimag Khraab Karke
Utto Teri Maari Kismat, Jatt Ne Wardi Paayi Hoi Ae
ਗਲਤੀ ਕਰਲੀ ਤੈਂ ਦਿਲਸ਼ੇਰ ਦਾ ਦਿਮਾਗ ਖਰਾਬ ਕਰਕੇ
ਉੱਤੋਂ ਤੇਰੀ ਮਾੜੀ ਕਿਸਮਤ, ਜੱਟ ਨੇ ਵਰਦੀ ਪਾਈ ਹੋਈ ਏ
Deyallpure ton Laike Bajjekhane tak
Sataiyan (27) Pinda’n ch Koi Kanoon Nhi Toduga,
Je Toduga Tan Oh Apni Gatt Da Aap Jimmevar Houga
ਦਿਆਲਪੁਰੇ ਤੋਂ ਲੈ ਕੇ ਬਾਜੇਖਾਨੇ ਤੱਕ
ਸਤਾਈਆਂ ਪਿੰਡਾਂ ‘ਚ ਕੋਈ ਕਾਨੂੰਨ ਨਹੀਂ ਤੋੜੂਗਾ,
ਜੇ ਤੋੜੂਗਾ ਤਾਂ ਉਹ ਆਪਣੀ ਗੱਤ ਦਾ ਆਪ ਜਿੰਮੇਵਾਰ ਹੋਊਗਾ
Pind Da Dilsher Tan Firkiya Nai c
Shehar De Vigde Da Khilara Tuhade Ton Saanmb Nai Hona
ਪਿੰਡ ਦਾ ਦਿਲਸ਼ੇਰ ਤਾਂ ਫਿਰਕਿਆ ਨਹੀਂ ਸੀ
ਸ਼ਹਿਰ ਦੇ ਵਿਗੜੇ ਦਾ ਖਿਲਾਰਾ ਤੁਹਾਡੇ ਤੋਂ ਸਾਂਭ ਨਹੀਂ ਹੋਣਾ
Hune Tan Sher Aje Pinjre Ton Baahr Nikleya
Hadda’n Taan Hale Paar Karniya Ne
ਹੁਣੇ ਤਾਂ ਸ਼ੇਰ ਅਜੇ ਪਿੰਜਰੇ ਤੋਂ ਬਾਹਰ ਨਿਕਲਿਆ
ਹੱਦਾਂ ਤਾਂ ਹਲੇ ਪਾਰ ਕਰਨੀਆਂ ਨੇ
Aa Nach Nach Paa Lo Khalliyan
Mere Addike Aa Gaye Saariyan Laadu
ਆ ਨੱਚ – ਨੱਚ ਪਾ ਲਓ ਖੱਲੀਆਂ
ਮੇਰੇ ਅੜਿੱਕੇ ਆ ਗਏ ਸਾਰੀਆਂ ਲਾ ਦਊਂ
Sher Je Shikaar Vall Vadan Ton Pehla 2 Pair Piche Patt Le Naa
Tan Eh Ni Samjhida Ki Sher Darr Gaya,
Oh Shikaar Nu Vaddan Ton Pehla Ohdi Akhri Tyari Hundi Ae
ਸ਼ੇਰ ਜੇ ਸ਼ਿਕਾਰ ਵੱਲ ਵੱਧਣ ਤੋਂ ਪਹਿਲਾਂ ਦੋ ਪੈਰ ਪਿੱਛੇ ਪੱਟ ਲੈ ਨਾ
ਤਾਂ ਇਹ ਨੀ ਸਮਝੀਦਾ ਕਿ ਸ਼ੇਰ ਡਰ ਗਿਆ,
ਉਹ ਸ਼ਿਕਾਰ ਨੂੰ ਵੱਢਣ ਤੋਂ ਪਹਿਲਾਂ ਉਹਦੀ ਆਖਰੀ ਤਿਆਰੀ ਹੁੰਦੀ ਏ
Je Teriyan Ghissiyan Naa Na Karvatiya
Tan Main Vi Majhe Da Bhullar Nai
ਜੇ ਤੇਰੀਆਂ ਘਿੱਸੀਆਂ ਨਾ ਕਢਵਾਤੀਆਂ
ਤਾਂ ਮੈਂ ਵੀ ਮਾਝੇ ਦਾ ਭੁੱਲਰ ਨੀਂ
Upar Jaake Yamraj Nu Kehdyo
Aiwe Chitrgupt Nu Jyada Tang Na Kare
Thalle Da Lekha Jokha Tan Bhullar Aap Saambhi Baitha
ਉੱਪਰ ਜਾ ਕੇ ਯਮਰਾਜ ਨੂੰ ਕਹਿ ਦਿਓ
ਐਵੇਂ ਚਿਤ੍ਰਗੁਪਤ ਨੂੰ ਜ਼ਿਆਦਾ ਤੰਗ ਨਾ ਕਰੇ
ਥੱਲੇ ਦਾ ਲੇਖਾ ਜੋਖਾ ਤਾਂ ਭੁੱਲਰ ਆਪ ਸਾਂਭੀ ਬੈਠਾ