Ardab Mutiyaran Movie Dialogues

By Amanpreet Kaur | December 24, 2019

ardab mutiyaran movie dialogues sonam bajwa

Sonam Bajwa’s Ardab Mutiyaran Movie Dialogues

Doctor Kol Jaake Mera Naam Ledeo
Babbu Bains… Ilaaz ‘ch Riyaet Miljugi 20 percent

ਡਾਕਟਰ ਕੋਲ ਜਾਕੇ ਮੇਰਾ ਨਾਮ ਲੇਦੇਓ.. ਬੱਬੂ ਬੈਂਸ !!
ਇਲਾਜ਼ ‘ਚ ਰਿਯੈਤ ਮਿਲਜੁਗੀ 20%


Ehda Zehr Bharya Na Es Jnaani ch
IcchaDhaari Naagin Fail Kar Dve Eh

ਇਹਡਾ ਜ਼ਹਿਰ ਭਰਿਆ ਨਾ ਇਸ ਜਨਾਨੀ ‘ਚ
ਇੱਛਾਧਾਰੀ ਨਾਗਿਨ ਫੇਲ ਕਰ ਦਵੇ ਇਹ


Paise Kdaan Lyi Bande Nu Kabar cho’n v Chakna Paye.. Chakk Lao

ਪੈਸੇ ਕਢਵਾਉਣ ਲਈ ਬੰਦੇ ਨੂੰ ਕਬਰ ਚੋ’ ਵੀ ਚੱਕਣਾ ਪਏ.. ਚੱਕ ਲਓ


Baaabe, Mainu Tan Lgya Si Tu Khooh ‘ch Chaal Maarn Lgya
Tu Taan Jwalamukhi ‘ch hi Digg Peyen

ਬਾਬੇ, ਮੈਨੂੰ ਤਾਂ ਲੱਗਿਆ ਸੀ ਤੂੰ ਖੂਹ ‘ਚ ਛਾਲ ਮਾਰਨ ਲੱਗਿਆ
ਤੂੰ ਤਾਂ ਜਵਾਲਾਮੁਖੀ ‘ਚ ਹੀ ਡਿੱਗ ਪਏਂ


Jadon Patte Na Tere Joonde Ethe Saareya Sahmne
Tenu Pai Dandal Jaani Aa Te Lbeya Chamcha Nio Labna

ਜਦੋਂ ਪੱਟੇ ਨਾ ਤੇਰੇ ਜੂੰਡੇ ਏਥੇ ਸਾਰਿਆਂ ਸਾਹਮਣੇ
ਤੈਨੂੰ ਪੈ ਦੰਦਲ ਜਾਣੀ ਆ ਤੇ ਲੱਭਿਆਂ ਚਮਚਾ ਨਿਓ ਲੱਭਣਾ


Aa Khusreya Wale Suit Tuhanu Pvake Je Selfie Naah Na Lyi
Tan Jatti Nu Bainsa’n Di Dhee Na Kheo

ਆ ਖੁਸਰਿਆਂ ਵਾਲੇ ਸੂਟ ਤੁਹਾਨੂੰ ਪਵਾਕੇ ਜੇ ਸੈਲਫੀ ਨਾਹ ਨਾ ਲਈ
ਤਾਂ ਜੱਟੀ ਨੂੰ ਬੈਂਸਾਂ ਦੀ ਧੀ ਨਾ ਕਹਿਓ


Naa Je Kudi viyah ‘ch Apne Daaj ‘ch Washing Machine Le Aayi Aa
Tan Kalli Oh Ta Ni Engineer Lagi Ohde Te.. Tusi Aap Hi Button Napp Lao

ਨਾ ਜੇ ਕੁੜੀ ਵਿਆਹ ‘ਚ ਆਪਣੇ ਦਾਜ ‘ਚ ਵਾਸ਼ਿੰਗ ਮਸ਼ੀਨ ਲੈ ਆਈ ਆ
ਤਾਂ ਕੱਲੀ ਉਹ ਤਾ ਨੀਂ ਇੰਜ਼ੀਨਿਅਰ ਲੱਗੀ ਉਹਦੇ ਤੇ .. ਤੁਸੀਂ ਆਪ ਹੀ ਬਟਨ ਨੱਪ ਲਓ


Sorry Boldi Aa Meri Jutti,Ehdiya Ae Masoom,
Tu Reh Teriyan Bhabhiyan Kol, Main Challi Aa Pind

Sorry ਬੋਲਦੀ ਆ ਮੇਰੀ ਜੁੱਤੀ, ਇਹਡੀਆਂ ਇਹ ਮਾਸੂਮ
ਤੂੰ ਰਹੀ ਆਪਣੀਆਂ ਭਾਬੀਆਂ ਕੋਲ, ਮੈਂ ਚੱਲੀ ਆ ਪਿੰਡ

Leave a Comment