Surkhi Bindi Movie Dialogues

By Punjabi Pollywood Team | January 23, 2020

surkhi bindi movie punjabi dialogues sargun mehta

Sargun Mehta’s Surkhi Bindi Movie Dialogues

Har Kudi Chahundi Aa Rajkumar Chahe Naa Mile
Par Eho Jea Mile, Jehda Raani Bna Ke Rakhe

ਹਰ ਕੁੜੀ ਚਾਹੁੰਦੀ ਆ ਰਾਜਕੁਮਾਰ ਚਾਹੇ ਨਾਂ ਮਿਲੇ
ਪਰ ਇਹੋ ਜਿਆ ਮਿਲੇ, ਜਿਹੜਾ ਰਾਣੀ ਬਣਾ ਕੇ ਰੱਖੇ


Raano, Tu Taan Bhut Hi Qismat Wali Ae
Apda Kamm, Apde Ghar,
Te Utto Husband Ehna Supportive
Tera Taan Aithe Hi Canada Ae

ਰਾਣੋ, ਤੂੰ ਤਾਂ ਬਹੁਤ ਹੀ ਕਿਸਮਤ ਵਾਲੀ ਐ
ਆਪਦਾ ਕੰਮ, ਆਪਦਾ ਘਰ,
ਤੇ ਉੱਤੋਂ Husban ਇਹਨਾਂ Supportive
ਤੇਰਾ ਤਾਂ ਐਥੇ ਹੀ ਕੈਨੇਡਾ ਐ


Ni Kamliye Je Apne Wargiya Vi Canada Jaan Lagg Payiyan
Te Tere Peo Warge Dehadidaara’n Naal Viyah Kaun Karu

ਨੀ ਕਮਲੀਏ ਜੇ ਆਪਣੇ ਵਰਗੀਆਂ ਵੀ ਕੈਨੇਡਾ ਜਾਣ ਲੱਗ ਪਈਆਂ
ਤੇ ਤੇਰੇ ਪਿਓ ਵਰਗੇ ਦਿਹਾੜੀਦਾਰਾਂ ਨਾਲ ਵਿਆਹ ਕੌਣ ਕਰੂ


Putt Garreebi Supneya De Sahare Hi Katti Jandi Ae

ਪੁੱਤ ਗਰੀਬੀ ਸੁਪਨਿਆਂ ਦੇ ਸਹਾਰੇ ਹੀ ਕੱਟੀ ਜਾਂਦੀ ਐ


Mera Viyah Kithe Hoyeye, Mera Tan Samjhota Hi Hoyeye C
Par Kuwari Hundi Sochdi Hundi Si, Ki Aapde Viyah te Shraara Paungi
Naale Water Proof Makeup Krungi

ਮੇਰਾ ਵਿਆਹ ਕਿਥੇ ਹੋਐ, ਮੇਰਾ ਤਾਂ ਸਮਝੌਤਾ ਹੀ ਹੋਇਆ ਸੀ
ਪਰ ਕੁਵਾਰੀ ਹੁੰਦੀ ਸੋਚਦੀ ਹੁੰਦੀ ਸੀ, ਕਿ ਆਪਦੇ ਵਿਆਹ ਤੇ ਸ਼ਰਾਰਾ ਪਾਊਂਗੀ
ਨਾਲੇ ਵਾਟਰ ਪ੍ਰੂਫ਼ ਮੇਕਅਪ ਕਰੂੰਗੀ

Leave a Comment

Send this to a friend