Sufna Movie Dialogues

By Gurpreet Kaur | April 11, 2020

sufna movie dialogues

Sufna Movie Famous Dialogues in Punjabi

Pyaar karo Tan Rabb Warga
Jehda Apne Lyi Sab Kuch Karde
Na Kade Appan Nu Jtaunde
Te Nahi Sadde Ton Koi Umeed Rakhde

ਪਿਆਰ ਕਰੋ ਤਾਂ ਰੱਬ ਵਰਗਾ
ਜਿਹੜਾ ਆਪਣੇ ਲਈ ਸਭ ਕੁਛ ਕਰਦੈ
ਨਾ ਕਦੇ ਆਪਾਂ ਨੂੰ ਜਤਾਉਂਦੈ
ਤੇ ਨਾ ਹੀ ਸਾਡੇ ਤੋਂ ਕੋਈ ਉਮੀਦ ਰੱਖਦੈ


Tenu Lagde Koi Qisaan Karze Karke Marde
Oh Marde Apne Zameen Vikkan De Darr Ton

ਤੈਨੂੰ ਲੱਗਦੈ ਕੋਈ ਕਿਸਾਨ ਕਰਜ਼ੇ ਕਰਕੇ ਮਾਰਦੇ
ਉਹ ਮਰਦੈ ਆਪਣੇ ਜ਼ਮੀਨ ਵਿੱਕਣ ਦੇ ਡਰ ਤੋਂ


Mera Bappu Gwacheye
Tusi Aap Gwayea
Gal Sirf Ehni Ku Aa

ਮੇਰਾ ਬਾਪੂ ਗਵਾਚੇਏ
ਤੁਸੀਂ ਆਪ ਗਵਾਇਆ
ਗੱਲ ਸਿਰਫ ਇਹਨੀ ਕੁ ਆ


Ehdr Tan Gallan Hi Bhut vaddiyan Ne

ਇੱਧਰ ਤਾਂ ਗੱਲਾਂ ਹੀ ਬਹੁਤ ਵੱਡੀਆਂ ਨੇ


Eh Duniya Ikk Mela
Te Mele ‘cho Milda Kuch Ni

ਇਹ ਦੁਨੀਆ ਇੱਕ ਮੇਲਾ
ਤੇ ਮੇਲੇ ‘ਚੋਂ ਮਿਲਦਾ ਕੁਝ ਨੀ


Je Kise Nu Apna Manniye
Te Na Appan Koi Umeed Kridi Ae
Te Na Appan Jtayeede

ਜੇ ਕਿਸੇ ਨੂੰ ਆਪਣਾ ਮੰਨੀਏ
ਤੇ ਨਾ ਅੱਪਾਂ ਕੋਈ ਉਮੀਦ ਕਰੀਦੀ ਐ
ਤੇ ਨਾ ਆਪਾਂ ਜਤਾਈਦੈ


Tuhada Haq Hai Mere Te
Tusi Paaleya Mainu
Par Vech Naa

ਤੁਹਾਡਾ ਹੱਕ ਹੈ ਮੇਰੇ ਤੇ
ਤੁਸੀਂ ਪਾਲਿਆ ਮੈਨੂੰ
ਪਰ ਵੇਚ ਨਾ


Main Kehndi Si Naa Fauzi Aayuga
Mera Fauzi Aa Gya Taayi

ਮੈਂ ਕਹਿੰਦੀ ਸੀ ਨਾ ਫੌਜ਼ੀ ਆਊਗਾ
ਮੇਰਾ ਫੌਜ਼ੀ ਆ ਗਿਆ ਤਾਈ

Leave a Comment

Send this to a friend