fbpx

57 New Punjabi Status for Whatsapp: Love | Sad | Attitude | Song

By Punjabi Pollywood Team | August 2, 2018

new punjabi status

Seeking some cool and vibrant Punjabi Status that suits your mood? Well, you have clicked on the right link and reached the bank of Punjabi status. Punjabi movies have always been attracting audiences because of their fun, entertainment, love, swag, relatable dialogues, and much more. Furthermore, here you will find the best Punjabi status that you can set as WhatsApp status according to your mood. In addition, from Punjabi Attitude Status, Sad Punjabi Status, Punjabi Song Status, Punjabi Whatsapp Status to Love Status in Punjabi, it offers all.



New Punjabi Status

Here is the list of all-new and latest Punjabi status. Moreover, it depicts different emotions, such as joy, sad, heartbreak, break-ups, and many more.

1. Aukaat Naalo Ucche Ta Ni Akhde, Par Roti Jauga Rakhi Malka
ਔਕਾਤ ਨਾਲੋਂ ਉੱਚੇ ਤਾਂ ਨੀ ਆਖਦੇ, ਪਰ ਰੋਟੀ ਜੌਗਾ ਰੱਖੀ ਮਾਲਕਾ

2. Ajj Nahi Tan Kal Houga, Har Mushkil Da Hall Houga
ਅੱਜ ਨਹੀਂ ਤੇ ਕੱਲ ਹੋਊਗਾ, ਹਰ ਮੁਸ਼ਕਿਲ ਦਾ ਹੱਲ ਹੋਊਗਾ

3. Tenu Fursat na Mili Parhan di Kade
Tere Shaher wich Vikde rahe Qitaab Di Tra
ਤੈਨੂੰ ਫੁਰਸਤ ਨਾ ਮਿਲੀ ਪੜਨ ਦੀ ਕਦੇ
ਤੇਰੇ ਸ਼ਹਿਰ ਵਿਚ ਵਿਕਦੇ ਰਹੇ ਕਿਤਾਬ ਦੀ ਤਰਾਂ

4. Jigre Hunde Aa Jihde Bamb Mitro Jitt Ohna Di Hundi Aa
ਜਿਗਰੇ ਹੁੰਦੇ ਨੇ ਜਿਹੜੇ ਬੰਬ ਮਿਤਰੋ ਜਿੱਤ ਉਹਨਾਂ ਦੀ ਹੁੰਦੀ ਆ

5. Main Chupp Ho Jaava Eh Ho Nahi Sakda, Koi Mere To Jyada Bole, Eh Main Hon Ni Dena
ਮੈ ਚੁੱਪ ਹੋ ਜਾਵਾ ਇਹ ਹੋ ਨੀ ਸਕਦਾ , ਕੋਈ ਮੇਰੇ ਤੋਂ ਜਿਆਦਾ ਬੋਲੇ , ਇਹ ਮੈ ਹੋਣ ਨੀ ਦੇਣਾ

6. Gall Eh Nahi Ki Tere Bina Reh Nahi Sakde
Gall Eh Aaa Ki Tere Bin Rehna Nahi Chahnde
ਗੱਲ ਇਹ ਨਹੀਂ ਕਿ ਤੇਰੇ ਬਿਨਾ ਰਹਿ ਨਹੀਂ ਸਕਦੇ
ਗੱਲ ਇਹ ਆ ਕੇ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦੇ

7. Att Sadda Attitude, Ghaint Sadda Style Ae
Assi Wajde Dilan Te, Jive Wajdi Misael Ae
ਅੱਤ ਸਾਡਾ Attitude,ਘੈਂਟ ਸਾਡਾ ਸਟਾਈਲ ਐ ,
ਅਸੀਂ ਵੱਜਦੇ ਦਿਲਾਂ ਤੇ ,ਜਿਵੇ ਵੱਜਦੀ ਮਿਸਾਇਲ ਐ।

8. Yaar Vi Bane Aa, Dushman Vi Bane Aa
Par Chamche Ni Bane Kise De Vi
ਯਾਰ ਵੀ ਬਣੇ ਆ, ਦੁਸ਼ਮਣ ਵੀ ਬਣੇ ਆ
ਪਰ ਚਮਚੇ ਨੀ ਬਣੇ ਕਿਸੇ ਦੇ ਵੀ

9. Zindabad Rehan Billo Yaarian
Jihna Karke Jeyonda Jatt Ni
ਜਿੰਦਾਬਾਦ ਰਹਿਣ ਬਿੱਲੋਂ ਯਾਰੀਆਂ
ਜਿਹਨਾਂ ਕਰਕੇ ਜਿਉਂਦਾ ਜੱਟ ਨੀ

10. Khanda Kharkana Aukha Ae Maidaan ‘ch
Goli Taan Jwaak Vi Chla Lainde Aa
ਖੰਡਾ ਖੜਕਾਉਣਾ ਔਖਾ ਏ ਮੈਦਾਨ ‘ਚ
ਗੋਲੀ ਤਾਂ ਜਵਾਕ ਵੀ ਚਲਾ ਲੈਂਦੇ ਆ

Whatsapp Status Punjabi

11. Tu Tan Serious Hi Le Gaya!! Yaar
ਤੂੰ ਤਾਂ ਸੀਰੀਅਸ ਹੀ ਲੈ ਗਿਆ !! ਯਾਰ

12. Sadda Kutta Kutta! Tuhada Kutta Tommy ?
ਸਾਡਾ ਕੁੱਤਾ, ਕੁੱਤਾ ! ਤੁਹਾਡਾ ਕੁੱਤਾ ਟੋਮੀ ?

13. Sadda Patola, Sathon Hi Ohla!
ਸਾਡਾ ਪਟੋਲਾ, ਸਾਥੋਂ ਹੀ ਔਹਲਾ

14. Saheli Te Haveli, Cheti Nai Bandi
ਸਹੇਲੀ ਤੇ ਹਵੇਲੀ, ਛੇਤੀ ਨੀ ਬਣਦੀ

15. Ashiq Toh Aashiqi Kad Dayie Ta Phatt Baaki, Bande Toh Darr Kad Daiye Ta Jatt Baaki
ਆਸ਼ਿਕੀ ਤੋਂ ਆਸ਼ਿਕ ਕੱਢ ਦਈਏ ਤੇ ਫੱਟ ਬਾਕੀ, ਬੰਦੇ ਤੋਂ ਡਰ ਕੱਢ ਦਈਏ ਤਾਂ ਜੱਟ ਬਾਕੀ

16. Tatta Khana, Tatta Nahauna, Te Kudiyaan Diyan Gallan’ch naa auna
ਤੱਤਾ ਖਾਣਾ, ਤੱਤਾ ਨਹਾਣਾ ਤੇ ਕੁੜੀਆਂ ਦੀਆਂ ਗੱਲਾਂ ‘ਚ ਨਾ ਆਉਣਾ

17. Jaat Meri Sikh, Te Gaut Mera Singh!
ਜਾਤ ਮੇਰੀ ਸਿੱਖ, ਤੇ ਗੌਤ ਮੇਰਾ ਸਿੰਘ

18. Ik Tan Assi Singh Utto Super!!
ਇੱਕ ਤਾਂ ਅਸੀਂ ਸਿੰਘ, ਉਪਰੋਂ ਸੁੱਪਰ!!

19. Hauli Hauli Kar Rahe Aa Ilaaz Hanere Da
Kade Tan Ban Hi Jawange Deeva Kise Banere Da
ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ
ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ

20. Jadd Tak Sadde Dil Nu Tera Fikar Rahuga
Ohdo Tak Status ‘ch Tera Zikar Rahuga
ਜਦ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੂਗਾ
ਓਦੋਂ ਤੱਕ ਸਟੇਟਸ ‘ਚ ਤੇਰਾ ਜ਼ਿਕਰ ਰਹੂਗਾ

Sad Status Punjabi

21. Koyi Ujdeya Koyi Abaad Hoyeya, Ditta Sabat tu hale Naa Yaad Hoyeya
Sochda Dssega Kaun Tainu, Kinna Zikar tera Tetho’n Baad Hoyeya
ਕੋਈ ਉਜੜਿਆ ਕੋਈ ਆਬਾਦ ਹੋਇਆ, ਦਿੱਤਾ ਸਬਕ ਤੂੰ ਹਾਲੇ ਨਾ ਯਾਦ ਹੋਇਆ
ਸੋਚਦਾ ਦੱਸੇਗਾ ਕੌਣ ਤੈਨੂੰ, ਕਿੰਨਾ ਜ਼ਿਕਰ ਤੇਰਾ ਤੈਥੋਂ ਬਾਅਦ ਹੋਇਆ

22. Loki Hanjua’n cho Parh Lende Naam
Ese Lyi Assi Rauna Chadd Ta
ਲੋਕੀ ਹੰਝੂਆਂ ਚੋ ਪੜ੍ਹ ਲੈਂਦੇ ਨਾਂ
ਇਸੇ ਲਈ ਅਸੀ ਰੌਣਾ ਛੱਡ ਤਾ

23. Ikko Dukh Rehna Tetho’n Door Hoke Mari Aan
ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋਕੇ ਮਰੀ ਆਂ

24. Assi Zindagi Gwaali, Tainu Pyaar Vi Na Aaya
ਅਸੀ ਜ਼ਿੰਦਗੀ ਗਵਾਲੀ, ਤੈਨੂੰ ਪਿਆਰ ਵੀ ਨਾ ਆਇਆ

25. Putt Jatt Da Royeya Addi Raat Ni Kuriye
ਪੁੱਟ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ

26. Hanju Poonj Ke Hassan Da Tu, Dasja Sannu Dhang Ni Maaye
ਹੰਝੂ ਪੂੰਜ ਕੇ ਹੱਸਣ ਦਾ ਤੂੰ, ਦੱਸਜਾ ਸਾਨੂੰ ਢੰਗ ਨੀ ਮਾਏ

27. Jaan Ton Pyare Jo Si Kade, Ohi Saddi Jaan Lain Aa Gye
ਜਾਨ ਤੋਂ ਪਿਆਰੇ ਜੋ ਸੀ ਕਦੇ , ਉਹੀ ਸਾਡੀ ਜਾਂ ਲੈਣ ਆਂ ਗਏ

28. Assi Tan Do Cheezan To Hmesha Darde Haan
Ikk Tere Raun Ton Te Dooja Tainu Khaun To
ਅਸੀਂ ਤਾ ਦੋ ਚੀਜਾਂ ਤੋਂ ਹਮੇਸ਼ਾ ਡਰਦੇ ਹਾਂ
ਇੱਕ ਤੇਰੇ ਰੋਣ ਤੋਂ ਤੇ ਦੂਜਾ ਤੈਨੂੰ ਖੋਣ ਤੋਂ

29. Koi Hasa Gya, Koi Rua Gya
Chalo Ehna Hi Kaafi Ae, Jiuna Tan Aa Gya
ਕੋਈ ਹਸਾ ਗਿਆ, ਕੋਈ ਰਵਾ ਗਿਆ ,
ਚਲੋ ਇੰਨਾ ਹੀ ਕਾਫੀ ਏ, ਜਿਓਣਾ ਤਾ ਆ ਗਿਆ

30. Bs Muskurahat Hi Khoyi Hai
Baaki Tan Main Khush Haan
ਬੱਸ ਇਕ ਮੁਸਕੁਰਾਹਟ ਹੀ ਗਵਾਈ ਏ ,
ਬਾਕੀ ਤਾ ਮੈ ਬਹੁਤ ਖੁਸ਼ ਹਾਂ

Punjabi Attitude Status

31. Jatti Jeone Morh Di Bandook Wargi
Dekh Dekh Chaubra’n De Saah Sukde
ਜੱਟੀ ਜਿਉਣੇ ਮੋੜ੍ਹ ਦੀ ਬੰਦੂਕ ਵਰਗੀ
ਦੇਖ ਦੇਖ ਚੌਬਰਾ ਦੇ ਸਾਹ ਸੁਕਦੇ

32. Karde Ne Gallan Jehde Muh Jod Jod
Bus Ohna Da Bhulekha Kadna
ਕਰਦੇ ਨੇ ਗੱਲਾਂ ਜਿਹੜੇ ਮੂੰਹ ਜੋੜ ਜੋੜ
ਬਸ ਓਹਨਾ ਦਾ ਭੁਲੇਖਾ ਕੱਢਣਾ

33. Sadda Time Aayuga, Sadda Time Aayuga,
Maarha Time Dekhi Sadde Pairi Hath Lauga
ਸਾਡਾ ਟਾਈਮ ਆਊਗਾ, ਸਾਡਾ ਟਾਈਮ ਆਊਗਾ
ਮਾੜ੍ਹਾ ਟਾਈਮ ਦੇਖੀ ਸਾਡੇ ਪੈਰੀ ਹੱਥ ਲਾਊਗਾ

34. Piche Hauli Hauli Turange Kaafle, Beshak Ajj Kalle Aa
Mehnta De Naal Agge Aavange, Tukkeyan Naal Nai Balleya
ਪਿੱਛੇ ਹੌਲੀ ਹੌਲੀ ਤੁਰਨਗੇ ਕਾਫਲੇ, ਬੇਸ਼ੱਕ ਅੱਜ ਕੱਲੇ ਆ
ਮਿਹਨਤਾਂ ਦੇ ਨਾਲ ਅੱਗੇ ਆਵਾਂਗੇ, ਤੁੱਕਿਆਂ ਨਾਲ ਨੀ ਬੱਲਿਆ

35. Comeback Karu Duniya Nu Boldi
Jakhmi Je Hoye Aje Mare Naa
Comeback ਕਰੂ ਦੁਨੀਆਂ ਨੂੰ ਬੋਲਦੀ
ਜਖਮੀ ਜੇ ਹੋਏ ਅਜੇ ਮਰੇ ਨਾ

36. Jaan Haunsle Haar Jehre, Oh Kade Nahi Jitde
Tasveera Vikdiya Ohna Diyan, Jo Aap Nahi Vikde
ਜਾਣ ਹੌਂਸਲੇ ਹਾਰ ਜਿਹੜੇ, ਉਹ ਕਦੇ ਨਹੀਂ ਜਿਤਦੇ
ਤਸਵੀਰਾਂ ਵਿਕਦੀਆਂ ਉਹਨਾਂ ਦੀਆਂ, ਉਹ ਆਪ ਨਹੀਂ ਵਿਕਦੇ

37. Ohi Day Schedule Ae, Ohi Same Rule Ae
Ohi Ae Subaah Nahio Change Kita Fame Ne
ਉਹੀ ਡੇ Schedule ਐ, ਓਹੀ Same Rule ਐ
ਓਹੀ ਐ ਸੁਭਾਅ ਨਹੀਓ Change ਕੀਤਾ Fame ਨੇ

38. Pistol Tan Milan Bazaaro, Jigre Na Milde Bai
ਪਿਸਟਲ ਤਾਂ ਮਿਲਣ ਬਜ਼ਾਰੋਂ, ਜਿਗਰੇ ਨਾ ਮਿਲਦੇ ਬਈ

39. Jado’n Fireya Dimaag Jatti Da, Vekhi Sareyan De Hadd Sekdi
ਜਦੋ ਫਿਰਿਆ ਦਿਮਾਗ ਜੱਟੀ ਦਾ , ਵੇਖੀ ਸਾਰਿਆਂ ਦੇ ਹੱਦ ਸੇਕਦੀ

40. Swag Lokan Da Hunda Hou, Sadda Taan Rohb Aa
ਸਵੈਗ ਲੋਕਾਂ ਦਾ ਹੁੰਦਾ ਹੋਊ ,ਸਾਡਾ ਤਾਂ ਰੋਅਬ ਆ

Punjabi Status Love

41. Dil Dee Tu Gal Kedi Karda Ae Jatta
Jatti Jaan Daugi Tetu Vaar Ve

42. Sirf 2 Hi Cheezan Changia Lagdian Ne
Ik Tu Te dooja Tera Saath

43. Jithe Pyaar Hove , Aitbaar Hove
Othe Kasma’n Te Sharta’n Di Lorh Nahi

44. Tu Meri Oh Smile Hai, Jisdi Wjah Naal
Mere Ghardeya Nu Mere Te Shak Ho Janda
ਤੂੰ ਮੇਰੀ ਉਹ ਮੁਸਕੁਰਾਹਟ ਹੈ, ਜਿਸਦੀ ਵਜ੍ਹਾ ਨਾਲ
ਮੇਰੇ ਘਰਦਿਆਂ ਨੂੰ ਮੇਰੇ ਤੇ ਸ਼ੱਕ ਹੋ ਜਾਂਦਾ ਹੈ

45. Main Khaas Ya Sadharan Hova, Bs Teri Khushi Da Kaarn Hova
ਮੈਂ ਖਾਸ ਜਾਂ ਸਾਧਾਰਨ ਹੋਵਾਂ, ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾਂ

46. Toon Main Adhure, Hunne Aa Poore, Ikk Dooje Da Sang
ਤੂੰ ਮੈਂ ਅਧੂਰੇ, ਹੁੰਨੇ ਆ ਪੂਰੇ, ਇੱਕ ਦੂਜੇ ਦੇ ਸੰਗ

47. Kudi Mardi Aa Tere Te
Ve Tu Thoda Jeha Ta Mareya Kar

Punjabi Song Status

48. Saari Umar Mein Joker Jea Bneya Reha
Tere Piche Eh Zindagi Circus Ho Gyi

49. Zindagi Di Paudi, Jithe Tak Chadange, Tere Naal Chadange
Sukh Hove, Dukh Hove, Dhupp Chahe Chaa, Tere Naal Khadange

50. Zindagi Ae Tere Naal, Tu Mera Ae Pyaar
Aaja Ve Mahi Ve, Mainu Tera Intzaar

51. Lelo Paisa Te Lailo Pyaar, Mainu Mere Yaar Morh Do

52. Jithe Malak Rakhda, Othe Rehna Painda

53. Ohdo Kadar Naa Paayi, Jad Tu Mera Si
Chadd Jaan Da Faisla Vi Yaara Tera Si

54. Thug Life Dekh Jatt Di, Saah Da Visah Koi Na
Ni Tu Long Time Mangdi Ae Yaarian

55. Je Main Nahi Tere Kol, Te Fir Kaun Hoyega
Rooh Meri Tadpegi, Dil Vi Royega

56. Tu Hukam Tan Karde Ve, Assi Dende Jaan Yaara
Par Tainu Zindagi cho, Na Dende Jaan Yaara
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ
੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ

57. Sadda Chalda Ae Dhakka Assi Taan Karde
ਸਾਡਾ ਚਲਦਾ ਐ ਧੱਕਾ ਅਸੀਂ ਤਾਂ ਕਰਦੇ

Leave a Comment

Send this to a friend