Medal Movie Dialogues

By Punjabi Pollywood Team | June 14, 2023

Medal Movie Dialogues / Status / Quotes

Je Sadde Naal Vair Paake Putt Shareaam Ghumoge,
Fer Shareaam Hi Maare Jaoge

ਜੇ ਸਾਡੇ ਨਾਲ ਵੈਰ ਪਾਕੇ ਪੁੱਤ ਸ਼ਰੇਆਮ ਘੁੰਮੋਗੇ,
ਫੇਰ ਸ਼ਰੇਆਮ ਹੀ ਮਾਰੇ ਜਾਓਗੇ


Peyo De Gall Badnaami Te Munde De Hath Hathkaria
Te Kasoor Ki Si, Supna Dekhna Medal Jittan Da

ਪਿਓ ਦੇ ਗੱਲ ਬਦਨਾਮੀ ਤੇ ਮੁੰਡੇ ਦੇ ਹੱਥ ਹੱਥਕੜੀਆਂ
ਤੇ ਕਸੂਰ ਕੀ ਸੀ, ਸੁਪਨਾ ਦੇਖਣਾ ਮੈਡਲ ਜਿੱਤਣ ਦਾ


Eh Saali Duniya Hai E Dokhebaaz Aa

ਇਹ ਸਾਲੀ ਦੁਨੀਆਂ ਹੈ ਈ ਧੋਖੇਬਾਜ਼ ਆ


Din Jehda Marzi Howe
Changa Appan Bna Hi Lawange

ਦਿਨ ਜਿਹੜਾ ਮਰਜ਼ੀ ਹੋਵੇ
ਚੰਗਾ ਅੱਪਾਂ ਬਣਾ ਹੀ ਲਵਾਂਗੇ


Kabze Di Zameen te Mull Di Jnaani Da Maan Ni Kreeda
Kyuki Eh Samay Samay Sir Khasam Vataundiya Rehndiya Ne

ਕਬਜ਼ੇ ਦੀ ਜ਼ਮੀਨ ਤੇ ਮੁੱਲ ਦੀ ਜਨਾਨੀ ਦਾ ਮਾਨ ਨੀ ਕਰੀਦਾ
ਕਿਉਕਿ ਇਹ ਸਮੇਂ ਸਮੇਂ ਸਿਰ ਖਸਮ ਵਟਾਉਂਦੀਆਂ ਰਹਿੰਦੀਆਂ ਨੇ


Jatt Ta Pehla Hi Vigdeya Se
Te Tu Gall Hi Paani Di Karti
Hun Wattan Siviya ‘ch Hi Pengiya

ਜੱਟ ਤਾ ਪਹਿਲਾ ਹੀ ਵਿਗੜਿਆ ਸੀ
ਤੇ ਤੂੰ ਗੱਲ ਹੀ ਪਾਣੀ ਦੀ ਕਰਤੀ
ਹੁਣ ਵੱਟਾਂ ਸਿਵਿਆਂ ‘ਚ ਹੀ ਪੈਣਗੀਆਂ


Jdo Gold Star Aale De Hath 30 Da Star Aunda Na
Fer Shehar ‘ch Cheekan Ta Pendiya Hi Ne

ਜਦੋਂ ਗੋਲਡ ਸਟਾਰ ਆਲੇ ਦੇ ਹੱਥ 30 ਦਾ ਸਟਾਰ ਆਉਂਦਾ ਨਾ
ਫੇਰ ਸ਼ਹਿਰ ‘ਚ ਚੀਕਾਂ ਤਾ ਪੈਂਦੀਆਂ ਹੀ ਨੇ


Jdo Main Sidha Si, Ohdo Mai Bhajda Si
Jado’n Da Putha Hoyeya, Hun Duniya Bhajdi Ae

ਜਦੋਂ ਮੈਂ ਸਿੱਧਾ ਸੀ, ਓਦੋ ਮੈਂ ਭੱਜਦਾ ਸੀ
ਜਦੋਂ ਦਾ ਪੁੱਠਾ ਹੋਇਆ, ਹੁਣ ਦੁਨੀਆਂ ਭੱਜਦੀ ਐ


Raaz Karna Raaz
Saala Pta Lagje Duniya Nu
Aaye Aa Dharti Te

ਰਾਜ ਕਰਨਾ ਰਾਜ
ਸਾਲ ਪਤਾ ਲੱਗਜੇ ਦੁਨੀਆਂ ਨੂੰ
ਆਏ ਆਂ ਧਰਤੀ ਤੇ


Jaaneman bs Ehna Hi Dasna Si
Ki Duniya To Gumnaam Ni Jande

ਜਾਨੇਮਨ ਬਸ ਇਹਨਾਂ ਹੀ ਦੱਸਣਾ ਸੀ
ਕੀ ਦੁਨੀਆਂ ਤੋਂ ਗੁਮਨਾਮ ਨੀ ਜਾਂਦੇ

Leave a Comment

Send this to a friend