100+ Punjabi Love Quotes to showcase your feelings

By Punjabi Pollywood Team | January 11, 2020

Love quotes in Punjabi: If you’re looking to express your love or affection to someone near and dear, send these heart-pleasing Punjabi love quotes to him/her. Because When you fall short of words, these quotes work wonders!

love quotes in punjabi

Love Quotes in Punjabi for him

Pyaar Tere Naal Ehna K Ho Gya
Ki Khud Layi Tan Soch Nahi Hunda
Jinni Marzi Koshish Karlan Tere Ton Door Hon Di
Kamle Dil Nun Rok Nahi Hunda

(In Punjabi)
ਪਿਆਰ ਤੇਰੇ ਨਾਲ ਇਹਨਾਂ ਕੁ ਹੋ ਗਿਆ
ਕਿ ਖੁਦ ਲਈ ਤਾਂ ਸੋਚ ਹੀ ਨਹੀਂ ਹੁੰਦਾ
ਜਿੰਨੀ ਮਰਜ਼ੀ ਕੋਸ਼ਿਸ਼ ਕਰਲਾਂ ਤੇਰੇ ਤੋਂ ਦੂਰ ਹੋਣ ਦੀ
ਕਮਲੇ ਦਿਲ ਨੂੰ ਰੋਕ ਹੀ ਨਹੀਂ ਹੁੰਦਾ

——————————————————–

Kinna Khoobsoorat Ittefak Hai
Raat Massiya Di Hai Te Chann Mere Paas Hai

(In Punjabi)
ਕਿੰਨਾ ਖੂਬਸੂਰਤ ਇੱਤੇਫਾਕ ਹੈ
ਰਾਤ ਮੱਸਿਆ ਦੀ ਹੈ ਤੇ ਚੰਨ ਮੇਰੇ ਪਾਸ ਹੈ

——————————————————–

Ajj Dupher Ohde Naal Ki Guzaari
Dhupp Vi Afimi Laggan Laggi

(In Punjabi)
ਅੱਜ ਦੁਪਹਿਰ ਉਹਦੇ ਨਾਲ ਕੀ ਗੁਜ਼ਾਰੀ
ਧੁੱਪ ਵੀ ਅਫ਼ੀਮੀ ਲੱਗਣ ਲੱਗੀ

——————————————————–

Main Rajneeti Tan  Nahi Janda
Par Sarkaar Hai Tu Meri

(In Punjabi)
ਮੈਂ ਰਾਜਨੀਤੀ ਤਾਂ ਨਹੀਂ ਜਾਣਦਾ
ਪਰ ਸਰਕਾਰ ਹੈ ਤੂੰ ਮੇਰੀ

——————————————————–

Roz Karda Haan Ikk Sohna Gunaah Sajna
Laina Haan Rabb Ton Pehla Tera Naa Sajna

(In Punjabi)
ਰੋਜ਼ ਕਰਦਾ ਹਾਂ ਇੱਕ ਸੋਹਣਾ ਗੁਨਾਹ ਸੱਜਣਾ
ਲੈਣਾ ਹਾਂ ਰੱਬ ਤੋਂ ਵੀ ਪਹਿਲਾਂ ਤੇਰਾ ਨਾਂ ਸੱਜਣਾ



Love Quotes in Punjabi for her

Teriyan Baaha’n Mainu Lagdiyan Hun Samandar
Main Seep ‘ch Moti Vaang Khoh Jandi Han Ehde Andr

(In Punjabi)
ਤੇਰੀਆਂ ਬਾਹਾਂ ਮੈਨੂੰ ਲਗਦੀਆਂ ਹਨ ਸਮੰਦਰ
ਮੈਂ ਸੀਪ ‘ਚ ਮੋਤੀ ਵਾਂਗ ਖੋ ਜਾਂਦੀ ਹਨ ਇਹਦੇ ਅੰਦਰ


punjabi love quotes

Ladayi Nahi Tan Pyaar Karle
Je Dove Karne Ne Tan Viyah Karle

(In Punjabi)
ਲੜਾਈ ਨਹੀਂ ਤਾਂ ਪਿਆਰ ਕਰਲੇ
ਜੇ ਦੋਵੇਂ ਕਰਨੇ ਨੇ ਤਾਂ ਵਿਆਹ ਕਰਲੇ

——————————————————–

Teri Meri Jodi, Dovan Nu Akal Thori
Larhde Bhaven Lakh Rhiye Par Andron Pyar Karde Chori Chori

ਇੱਕ ਤੇਰੀ ਮੇਰੀ ਜੋੜੀ, ਦੋਵਾਂ ਨੂੰ ਅਕਲ ਥੋੜੀ
ਲੜਦੇ ਭਾਵੇਂ ਲੱਖ ਰਹੀਏ ਪਰ ਅੰਦਰੋਂ ਪਿਆਰ ਕਰਦੇ ਚੋਰੀ ਚੋਰੀ

——————————————————–

Tere Naal Ikk Vaar Gall Ho Jaaye
Te Raat Nu Dil Kehnda Hai “Ajj Da Din Changa Si”

(In Punjabi)
ਤੇਰੇ ਨਾਲ ਇਕ ਵਾਰ ਗੱਲ ਹੋ ਜਾਵੇ
ਤੇ ਰਾਤ ਨੂੰ ਦਿਲ ਕਹਿੰਦਾ ਹੈ “ਅੱਜ ਦਾ ਦਿਨ ਚੰਗਾ ਸੀ”

——————————————————–
Thode Gusse Waale, Thode Naadan Ho Tusi
Magar Jida’n De Vi Ho, Meri Jaan Ho Tusi

(In Punjabi)
ਥੋੜੇ ਗੁੱਸੇ ਵਾਲੇ, ਥੋੜੇ ਨਾਦਾਨ ਹੋ ਤੁਸੀ
ਮਗਰ ਜਿਦਾਂ ਦੇ ਵੀ ਹੋ, ਮੇਰੀ ਜਾਨ ਹੋ ਤੁਸੀ

——————————————————–

Tusi Jado’n Hasde Oo Sajna
Sadde Seene Thand Pendi

(In Punjabi)
ਤੁਸੀਂ ਜਦੋਂ ਹੱਸਦੇ ਓ ਸੱਜਣਾ
ਸਾਡੇ ਸੀਨੇ ਠੰਡ ਪੈਂਦੀ

Leave a Comment