Kala Shah Kala Movie Dialogues

kala-shah-kala-review

Hit Dialogues of Kala Shah Kala Movie

ਰੱਬ ਨੂੰ ਕਦੇ ਆਪਾਂ ਦੇਖ ਤਾਂ ਹੈ ਨਹੀਂ
ਪਰ ਉਹ ਪਤੰਦਰ ਹੋਊਗਾ ਪੱਕਾ ਗੌਰੇ ਰੰਗ ਦਾ
ਜਿਹਨੂੰ ਸਾਡੇ ਕਾਲਿਆਂ ਦਾ ਦੁੱਖ ਹੀ ਨਹੀਂ ਦਿਖਦਾ

Rabb Nu Kade Appan Dekhya Tan Hai Nai
Par Oh Patandr Houga Pakka Gore Rang Da
Jihnu Sadde Kaleyan Da Dukh Nhi Dikhda


ਕੀ ਇੱਕ ਕਾਲੇ ਰੰਗ ਦਾ ਮੁੰਡਾ ਰਾਜਕੁਮਾਰ ਨੀ ਹੋ ਸਕਦਾ
ਕੀ ਇੱਕ ਪੱਕੇ ਰੰਗ ਦੀ ਕੁੜੀ ਰਾਜਕੁਮਾਰੀ ਨਹੀਂ ਹੋ ਸਕਦੀ

Ki Ikk Kaale Rang Da Munda Rajkumar Nahi Ho Sakda
Ki Ikk Pakke Rang Di Kudi Rajkumari Nahi Ho Sakdi




ਚੁੜੈਲ ਦੇ ਪੈਰ ਪੁੱਠੇ ਹੁੰਦੇ ਐ ਤੇ ਤੁਰਦੀ ਸਿੱਧੀ ਏ
ਤੇ ਤੂੰ ਸਿਧੇ ਪੈਰ ਨਾਲ ਪੁੱਠਾ ਤੁਰਨ ਨੂੰ ਫਿਰਦੀ ਏਂ

Chudail De Pair Puthe Hunde Ae Te Turdi Sidhi Ae
Te Tu Sidhe Pair Naal Putha Turan Nu Firdi Ae


ਮੈਨੂੰ ਤਾਂ ਕੱਪੜੇ ਵੀ ਰੰਗ ਦੇ ਹਿਸਾਬ ਨਾਲ ਮਿਲਦੇ ਆਏ ਆ
ਜੇ ਕਿਤੇ ਸੋਹਣੀ ਚੀਜ਼ ਕੋਈ ਮਿਲੀ ਵੀ ਨਾ
ਜਾਂ ਤਾਂ ਰੱਖ ਕੇ ਭੁੱਲ ਗਿਆ, ਜਾਂ ਚਾਅ ਚਾਅ ‘ਚ ਤੋੜ ਲਈ

Mainu Tan Kapde Vi Rang De Hisaab Naal Milde Aaye Aa
Je Kite Sohni Cheez Mili Vi Na
Ya Taan Rakh Ke Bhull Gya, Ya Chaa – Chaa ‘ch Tod Lyi


ਜਦ ਤੂੰ ਮੇਰੇ ਨਾਲ ਹੁੰਦੇ ਮੈਨੂੰ ਨਜ਼ਰ ਨੀ ਲੱਗਦੀ

Jadd Tu Mere Naal Hunde Mainu Nazar Nahi Lagdi


Leave a Comment