By Gurpreet Kaur | February 25, 2020
Je Raat Nu Kaaliyan Ainkan Laayye Na
Taan Bhoot Dikhde Ae, Tainu Ni Dikhe
ਜੇ ਰਾਤ ਨੂੰ ਕਾਲੀਆਂ ਐਨਕਾਂ ਲਾਈਏ ਨਾ
ਤਾਂ ਭੂਤ ਦਿਖਦੇ ਐ, ਤੈਨੂੰ ਨੀ ਦਿਖੇ
Ae Zindagi Kado Jungle Bn Gyi Te
Assi Jaanwar… Pta Hi Nai Lagya
ਐ ਜ਼ਿੰਦਗੀ ਕਦੋ ਜੰਗਲੇ ਬੰਨ ਗਈ ਤੇ
ਅੱਸੀ ਜਾਨਵਰ… ਪਤਾ ਹੀ ਨਈ ਲੱਗਿਆ
Sher Di Khall ‘ch Kutta Lukya Ho Sakde
Par Sapp Di Khall ‘ch Sapp Hi Hunde
ਸ਼ੇਰ ਦੀ ਖੱਲ ‘ਚ ਕੁੱਤਾ ਲੁਕਿਆ ਹੋ ਸਕਦੈ
ਪਰ ਸੱਪ ਦੀ ਖੱਲ ‘ਚ ਸੱਪ ਹੀ ਹੁੰਦੈ
Je Jungle ‘ch Hukoomat Karni Hove
Taan Sher Da Azaad Hona Jroori Ae
ਜੇ ਜੰਗਲ ‘ਚ ਹੁਕੂਮਤ ਕਰਨੀ ਹੋਵੇ
ਤਾਂ ਸ਼ੇਰ ਦਾ ਆਜ਼ਾਦ ਹੋਣਾ ਜਰੂਰੀ ਐ
Jung De Maidaan ‘ch Talwaar Naal
Dhaal Vi Bhut Jrorri Hundi Ae
ਜੰਗ ਦੇ ਮੈਦਾਨ ‘ਚ ਤਲਵਾਰ ਨਾਲ
ਢਾਲ ਵੀ ਬਹੁਤ ਜਰੂਰੀ ਹੁੰਦੀ ਐ
Sapp Di Khadd Ae Chotteya Eh
Ethe Sapp Hi Vadd Sakda Aa
Te Sapp Hi Nikal Sakda
Choohe Chahundra Ehde ‘ch Varh Taa Jande Ne
Par Nikal Ni Sakde
ਸੱਪ ਦੀ ਖੱਡ ਐ ਛੋਟਿਆ ਇਹ
ਇਥੇ ਸੱਪ ਹੀ ਵੜ ਸਕਦਾ ਆ
ਤੇ ਸੱਪ ਹੀ ਨਿਕਲ ਸਕਦੈ
ਚੂਹੇ ਚਹੁੰਦਰਾ ਇਹਦੇ ‘ਚ ਵੜ੍ਹ ਤਾਂ ਜਾਂਦੇ ਨੇ
ਪਰ ਨਿਕਲ ਨੀ ਸਕਦੇ
Bhajjan Wale Nu Dharti Chaidi Hundi Aa
Te Uddan Wale Nu Aasmaan
Par Sannu Eh Dove Chahide Ne
ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਐ
ਤੇ ਉੱਡਣ ਵਾਲੇ ਨੂੰ ਆਸਮਾਨ
ਪਰ ਸਾਨੂੰ ਇਹ ਦੋਵੇ ਚਾਹੀਦੇ ਨੇ
Tu Bhonkda Bhut Ae Thaanedaara
Par Hunda Tethon Kuch Ni
ਤੂੰ ਭੌਂਕਦਾ ਬਹੁਤ ਐ ਥਾਣੇਦਾਰਾ
ਪਰ ਹੁੰਦਾ ਤੈਥੋਂ ਕੁਝ ਨੀ
Mera Pyaar Tan Mere Ghar Di Chatt De
Pakhe Naal Faha Leke Marr Gya Si
Hun Taan Mere Aas Paas Sirf Laashan Vasdiya Ne
ਮੇਰਾ ਪਿਆਰ ਤਾਂ ਮੇਰੇ ਘਰ ਦੀ ਛੱਤ ਦੇ
ਪੱਖੇ ਨਾਲ ਫਾਹਾ ਲੈਕੇ ਮਰ ਗਿਆ ਸੀ
ਹੁਣ ਤਾਂ ਮੇਰੇ ਆਸ ਪਾਸ ਸਿਰਫ ਲਾਸ਼ਾਂ ਵਸਦੀਆਂ ਨੇ
Bai Appan Badmashi Karni Aa
Oh Vi Hikk De Zor Te
ਬਾਈ ਆਪਾਂ ਬਦਮਾਸ਼ੀ ਕਰਨੀ ਐ
ਉਹ ਵੀ ਹਿੱਕ ਦੇ ਜ਼ੋਰ ਤੇ
Je Kutte Da Naa Sher Rakh Dayiye Na
Taan Oh Jungle Da Raaja Nahi Bn Janda
Rehnda Oh Kutta Hi Aa
ਜੇ ਕੁੱਤੇ ਦਾ ਨਾਂ ਸ਼ੇਰ ਰੱਖ ਦਈਏ ਨਾ
ਤਾਂ ਉਹ ਜੰਗਲ ਦਾ ਰਾਜਾ ਨਹੀਂ ਬਣ ਜਾਂਦਾ
ਰਹਿੰਦਾ ਉਹ ਕੁੱਤਾ ਹੀ ਆ