fbpx

Blackia Movie Dialogues

By Punjabi Pollywood Team | May 27, 2019

blackia movie dialogues

Dev Kharoud’s Blackia Movie Dialogues

Doojeyan De Sir Te Circus Da Sher Bneya Jande
Te Apne Dum Te Jungle Da

ਦੂਜਿਆਂ ਦੇ ਸਿਰ ਤੇ ਸਰਕਸ ਦਾ ਸ਼ੇਰ ਬਣਿਆ ਜਾਂਦੈ
ਤੇ ਆਪਣੇ ਦਮ ਤੇ ਜੰਗਲ ਦਾ


Menu Meri Bebe Aale Rang ‘ch Rehnde
Je Kite Vailly Peo Da Khoon Khaul Gya Na
Ta Kise Hsptaal ‘ch Haddiyan Ni Jurniya

ਮੈਨੂੰ ਮੇਰੀ ਬੇਬੇ ਆਲੇ ਰੰਗ ‘ਚ ਰਹਿਣਦੇ
ਜੇ ਕੀਤੇ ਵੈਲੀ ਪਿਓ ਦਾ ਖੂਨ ਖੌਲ ਗਿਆ ਨਾ
ਤਾਂ ਕਿਸੇ ਹਸਪਤਾਲ ‘ਚ ਹੱਡੀਆਂ ਨੀ ਜੁੜਨੀਆਂ


Baki Mnauna Tan Chadd..
Pehla Ehi Manwale Ki Mein Thane ‘ch Tere Thappad Mareya

ਬਾਕੀ ਮਨਾਉਣਾ ਤਾਂ ਛੱਡ
ਪਹਿਲਾਂ ਹੀ ਮਣਵਾਲੇ ਕਿ ਮੈਂ ਠਾਣੇ ‘ਚ ਤੇਰੇ ਥੱਪੜ ਮਾਰਿਆ


Jado’n Koi badmaash Att Kardae Na
Tan Apne To Vadda Vailly Aap Paida Kar Lende

ਜਦੋਂ ਕੋਈ ਬਦਮਾਸ਼ ਅੱਤ ਕਰਦੇ ਨਾ
ਤਾਂ ਆਪਣੇ ਤੋਂ ਵੱਡਾ ਵੈਲੀ ਆਪ ਪੈਦਾ ਕਰ ਲੈਂਦੇ




Jidi Dhon Te Goda Rakho Na
Ohi Baapu Kehnde

ਜਿਹੜੀ ਧੋਣ ਤੇ ਗੋਡਾ ਰੱਖੋ ਨਾ
ਓਹੀ ਬਾਪੂ ਕਹਿੰਦੇ


Ae Duniya Shareef Bande Di Nayi Aa
Hun Je Es Duniya ‘ch Rehne, Tan Tarrika Taan Badlna Hi Pau

ਏ ਦੁਨੀਆਂ ਸ਼ਰੀਫ ਬੰਦੇ ਦੀ ਨਹੀਂ ਆ
ਹੁਣ ਜੇ ਇਸ ਦੁਨੀਆ ‘ਚ ਰਹਿਣੇ, ਤਾਂ ਤਰੀਕਾ ਤਾਂ ਬਦਲਣਾ ਹੀ ਪਊ


Je Sapp Di Poonch te Pair Dharna Aunde
Taan Siri Napni Vi Sikhi Ae Iqbal Saab

ਜੇ ਸੱਪ ਦੀ ਪੂੰਛ ਤੇ ਪੈਰ ਥਰਨਾ ਆਉਂਦੇ ਤਾਂ ਸਿਰੀ ਨਪਣੀ ਵੀ ਸਿੱਖੀ ਏ

Leave a Comment

Send this to a friend